Loading Now

ਬਾਲ ਗੀਤ ਮੁੰਨੀ – ਗੁਰਵਿੰਦਰ ਸਿੰਘ

ਬਾਲ ਗੀਤ ਮੁੰਨੀ – ਗੁਰਵਿੰਦਰ ਸਿੰਘ

ਨਿੱਕੀ ਜਿਹੀ ਹੈ ਮੁੰਨੀ,

ਗਲ ਵਿੱਚ ਪਾਉਂਦੀ ਚੁੰਨੀ।

ਲਕੀਰਾਂ ਵਾਲਾ ਹੈ ਸੂਟ,

ਪੈਰੀਂ ਪਾ ਲੈਂਦੀ ਬੂਟ।

ਨਰਸਰੀ ‘ਚ ਪੜਦੀ ਹੈ,

ਸਭ ਨੂੰ ਬਾਏ-ਬਾਏ ਕਰਦੀ ਹੈ।

ਉਹ ਬੜੀ ਹੁਸ਼ਿਆਰ ਹੈ,

ਸਭ ਨੂੰ ਕਰਦੀ ਪਿਆਰ ਹੈ।

Share this content:

Post Comment