Loading Now

ਪਟਿਆਲਾ ਦੇ ਆਨੰਦ ਨਗਰ ’ਚ ਸੁੁੱਤੇ ਪਾਏ ਨੌਜਵਾਨ ਦਾ ਕਤਲ

ਪਟਿਆਲਾ ਦੇ ਆਨੰਦ ਨਗਰ ’ਚ ਸੁੁੱਤੇ ਪਾਏ ਨੌਜਵਾਨ ਦਾ ਕਤਲ

ਪਟਿਆਲਾ, 14 ਅਗਸਤ – ਸ਼ਾਹੀ ਸ਼ਹਿਰ ਪਟਿਆਲਾ ਉਸ ਸਮੇਂ ਤੜਕਸਾਰ ਦਹਿਲ ਗਿਆ ਜਦੋਂ ਇੱਕ 14 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਅਨੰਦ ਨਗਰ ਬੀ ਗਲੀ ਨੰਬਰ 6 ’ਚ 14 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਬੱਚੇ ਦੇ ਚਾਚੇ ’ਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ।

Share this content:

Post Comment