Loading Now

ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ

ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ

ajit-pal-singh-213x300 ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ
ਡਾ ਅਜੀਤਪਾਲ ਸਿੰਘ ਐਮ ਡੀ (ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ)

ਮਹਿੰਗੀ ਮੈਡੀਕਲ ਤੇ ਉੱਚ ਸਿੱਖਿਆ ਕਾਇਮ ਰਹੇਗੀ ਵਿਦਿਆਰਥਆਂ,ਕਿਸਾਨਾਂ,ਗਰੀਬਾਂ,ਬੇਰੁਜ਼ਗਾਰਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਈ ਰਾਹਤ ਨਹੀਂ l ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਐਲਾਨ ਨਹੀਂl l ਦਿਹਾਤੀ ਖੇਤਰ ਦੀਆਂ ਸਿਹਤ ਤੇ ਸਿੱਖਿਆ ਸੰਸਥਾਵਾਂ ਨੂੰ ਲੀਹਾਂ ਤੇ ਪਾਉਣ ਦਾ ਕੋਈ ਐਲਾਨ ਨਹੀਂ l ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਘਟਾਉਣ ਵੱਲ ਕੋਈ ਧਿਆਨ ਨਹੀਂ l ਪੀਪੀਪੀ ਮਾਡਲ ਤਹਿਤ ਨਿਜੀਕਰਨ ਵੱਲ ਰੁਝਾਣ ਹੈ l ਅੰਕੜਿਆਂ ਦੀ ਖੇਡ ਵਾਲਾ ਤੇ ਇਲੈਕਸ਼ਨ ਸੇਧਿਤ ਬਜਟ ਹੈ ਇਹ l ਮਜਦੂਰਾਂ ਤੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੇ ਫਸਲਾਂ ‘ਤੇ ਐਮਐਸਪੀ ਦੇਣ ਤੋਂ ਇਲਾਵਾ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਣ ਅਤੇ ਗਰੀਬੀ ਤੋਂ ਕਿਸੇ ਕਿਸਮ ਦੀ ਰਾਹਤ ਦੇਣ ਦਾ ਕੋਈ ਐਲਾਨ ਨਹੀਂ l
ਸਰਕਾਰ ਤੇ ਅਫ਼ਸਰਸ਼ਾਹੀ ਦੇ ਫਜੂਲ ਖਰਚੇ ਨਹੀਂ ਘਟਾਏ ਗਏ l

Share this content:

Post Comment