ਜੁਲਾਈ ਦੇ ਪਹਿਲੇ ਹੀ ਦਿਨ ਸਸਤਾ ਹੋਇਆ ਸੋਨਾ
ਨਵੀਂ ਦਿੱਲੀ, 1 ਜੁਲਾਈ – ਅੰਤਰਰਾਸ਼ਟਰੀ ਮਾਰਕੀਟ ਵਿੱਚ ਚੱਲ ਰਹੀ ਉਥਲ-ਪੁਥਲ ਦੇ ਬਾਵਜੂਦ, ਪਿਛਲੇ ਕੁਝ ਦਿਨਾਂ ਤੋਂ ਸੋਨੇ ਦੇ ਰੇਟ ਵਿੱਚ ਨਰਮੀ ਦੇਖੀ ਜਾ ਰਹੀ ਹੈ। 1 ਜੁਲਾਈ 2025 ਨੂੰ ਵੀ ਸੋਨੇ ਦੇ ਰੇਟ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਜਿੱਥੇ ਕੱਲ੍ਹ ਜੋ ਭਾਵ ਸੀ, ਅੱਜ ਵੀ ਲਗਭਗ ਉਹੀ ਦਰ ‘ਤੇ ਸੋਨੇ ਦੀ ਖਰੀਦਾਰੀ ਹੋ ਰਹੀ ਹੈ। 24 ਕੈਰਟ ਸੋਨਾ ਬੁੱਲਿਅਨ ਮਾਰਕੀਟ ਵਿੱਚ 10 ਗ੍ਰਾਮ ਲਈ ₹97,500 ਰੁਪਏ ‘ਤੇ ਵੇਚਿਆ ਜਾ ਰਿਹਾ ਹੈ, ਜਦਕਿ 22 ਕੈਰਟ ਸੋਨਾ ₹89,300 ਰੁਪਏ ‘ਤੇ ਮਿਲ ਰਿਹਾ ਹੈ। ਇਸੇ ਤਰ੍ਹਾਂ, ਚਾਂਦੀ ਦਾ ਭਾਵ ₹1,07,700 ਪ੍ਰਤੀ ਕਿਲੋ ਦਰਜ ਕੀਤਾ ਗਿਆ ਹੈ।
ਤੁਹਾਡੇ ਸ਼ਹਿਰ ਵਿੱਚ ਸੋਨੇ-ਚਾਂਦੀ ਦੇ ਭਾਵ:
ਦਿੱਲੀ ਵਿਚ ਅੱਜ
22 ਕੈਰਟ ਸੋਨਾ ₹89,440 ਪ੍ਰਤੀ 10 ਗ੍ਰਾਮ
24 ਕੈਰਟ ਸੋਨਾ ₹97,560 ਪ੍ਰਤੀ 10 ਗ੍ਰਾਮ ‘ਤੇ ਵਿੱਕ ਰਿਹਾ ਹੈ।
ਚੇਨੱਈ ਵਿਚ
22 ਕੈਰਟ ਸੋਨਾ ₹89,290
24 ਕੈਰਟ ਸੋਨਾ ₹97,410 ‘ਤੇ ਵਿੱਕ ਰਿਹਾ ਹੈ।
ਮੁੰਬਈ ਵਿਚ
22 ਕੈਰਟ ਸੋਨਾ ₹89,290
24 ਕੈਰਟ ਸੋਨਾ ₹97,410 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।
Share this content:



Post Comment