Loading Now

ਜ਼ਿੰਬਾਬਵੇ ਸ੍ਰੀਲੰਕਾ ਤੋਂ 67 ਦੌੜਾਂ ਨਾਲ ਜਿੱਤੀ

ਜ਼ਿੰਬਾਬਵੇ ਸ੍ਰੀਲੰਕਾ ਤੋਂ 67 ਦੌੜਾਂ ਨਾਲ ਜਿੱਤੀ

21, ਨਵੰਬਰ – ਇੱਥੋਂ ਦੇ ਰਾਵਲਪਿੰਡੀ ਖੇਡ ਸਟੇਡੀਅਮ ਵਿਚ ਖੇਡੇ ਜਾ ਰਹੇ ਟੀ-20 ਮੈਚ ਵਿਚ ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿਚ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 162 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਦੀ ਪੂਰੀ ਟੀਮ 20 ਓਵਰਾਂ ਵਿਚ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ੍ਰੀਲੰਕਾ ਵਲੋਂ ਕਪਤਾਨ ਦਾਸੁਨ ਸ਼ਨਾਕਾ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ ਤੇ ਸ੍ਰੀਲੰਕਾ ਦੇ ਰਾਜਪਕਸੇ ਨੇ 11 ਦੌੜਾਂ ਬਣਾਈਆਂ।

Share this content:

Post Comment