Loading Now

ਕੇਂਦਰੀ ਮੰਤਰੀ ਸ੍ਰੀ ਜਯੰਤ ਚੌਧਰੀ ਪ੍ਰਧਾਨ ਰਾਸ਼ਟਰੀ ਲੋਕ ਦਲ ਆਲ ਇੰਡੀਆ ਦਾ ਮੋਹਾਲੀ ਏਅਰਪੋਰਟ ਤੇ  ਭਰਵਾਂ ਸਵਾਗਤ

ਕੇਂਦਰੀ ਮੰਤਰੀ ਸ੍ਰੀ ਜਯੰਤ ਚੌਧਰੀ ਪ੍ਰਧਾਨ ਰਾਸ਼ਟਰੀ ਲੋਕ ਦਲ ਆਲ ਇੰਡੀਆ ਦਾ ਮੋਹਾਲੀ ਏਅਰਪੋਰਟ ਤੇ  ਭਰਵਾਂ ਸਵਾਗਤ

1000798968 ਕੇਂਦਰੀ ਮੰਤਰੀ ਸ੍ਰੀ ਜਯੰਤ ਚੌਧਰੀ ਪ੍ਰਧਾਨ ਰਾਸ਼ਟਰੀ ਲੋਕ ਦਲ ਆਲ ਇੰਡੀਆ ਦਾ ਮੋਹਾਲੀ  ਏਅਰਪੋਰਟ ਤੇ  ਭਰਵਾਂ ਸਵਾਗਤ
ਮੋਹਾਲੀ, 30 ਅਗਸਤ (ਗਿਆਨ  ਸਿੰਘ ਏ.ਡੀ.ਪੀ ਨਿਊਜ਼) – ਕੀਤਾ ਇਸ ਮੌਕੇ ਤੇ ਸ਼੍ਰੀ ਤਿਆਗੀ ਨੇ ਬੋਲਦਿਆਂ ਕਿਹਾ ਕਿ ਜਿੱਥੇ ਆਲ ਇੰਡੀਆ ਵਿੱਚ ਨੌਜਵਾਨਾਂ ਨੂੰ ਸਕਿਲ ਡਿਵਲਪਮੈਂਟ ਦੇ ਨਾਲ ਵੱਧ ਤੋਂ ਵੱਧ  ਜੋੜਿਆ ਜਾਏਗਾ ਅਤੇ ਦੇਸ਼ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਮੌਕੇ ਤੇ ਵੱਖ-ਵੱਖ ਪੰਜਾਬ ਤੇ ਹਰਿਆਣਾ ਦੇ ਲੀਡਰ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਰਾਸ਼ਟਰੀ ਲੋਕ ਦਲ ਪਾਰਟੀ ਦੀਆਂ ਗਤੀਵਿਧੀਆਂ ਜੋ ਕਿ ਸਵਰਗੀ ਚੌਧਰੀ ਚਰਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਨੀਤੀਆਂ ਨੂੰ ਦੇਸ਼ ਦੇ ਹਰ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਗਰੀਬਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਉਹਨਾਂ ਦੇ ਪੂਰਨ ਤੌਰ ਤੇ ਨਕਸ਼ੇ ਕਦਮ ਤੇ ਚੱਲਣ ਦੀ ਪਾਰਟੀ ਦੇ ਲੀਡਰ ਦੇ ਵਰਕਰਾਂ ਨੂੰ ਪ੍ਰੇਰਿਤ ਕੀਤਾ ਇਸ ਮੌਕੇ ਤੇ ਰਾਸ਼ਟਰੀ ਲੋਕ ਦਲ ਇੰਡੀਆ ਦੇ ਜਨਰਲ ਸੈਕਟਰੀ ਸ੍ਰੀ ਤਰਲੋਕ ਤਿਆਗੀ ਜੀ ਨੇ ਬੋਲਦਿਆ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਲੋਕ ਦਲ ਦਾ ਸੰਗਠਨ ਮਜਬੂਤ ਕੀਤਾ ਜਾਵੇਗਾ।
1000798956 ਕੇਂਦਰੀ ਮੰਤਰੀ ਸ੍ਰੀ ਜਯੰਤ ਚੌਧਰੀ ਪ੍ਰਧਾਨ ਰਾਸ਼ਟਰੀ ਲੋਕ ਦਲ ਆਲ ਇੰਡੀਆ ਦਾ ਮੋਹਾਲੀ  ਏਅਰਪੋਰਟ ਤੇ  ਭਰਵਾਂ ਸਵਾਗਤ
ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ,  ਹਰਿਆਣੇ ਜਨਰਲ ਸਕੱਤਰ  ਨਰਿੰਦਰ ਸਿਤਾਰਾ, ਦਿਲਪ੍ਰੀਤ ਸਿੰਘ, ਜਗਤਾਰ ਸਿੰਘ ਭੁੱਲਰ ਪ੍ਰਭਾਰੀ ਪੰਜਾਬ ਪ੍ਰਦੇਸ਼ ਜੀ ਮੌਕੇ ਤੇ ਮੌਕੇ ਤੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਪੰਜਾਬ ਤੇ ਹਰਿਆਣਾ ਤੋਂ ਵੱਖ ਵੱਖ ਜਿਲ੍ਹਿਆਂ ਤੋਂ ਲੀਡਰ ਤੇ ਵਰਕਰ ਮੌਜੂਦ ਸਨ, ਜਿਨਾਂ ਵਿੱਚੋਂ ਸਿਮਰਪ੍ਰੀਤ ਸਿੰਘ ਪ੍ਰਿੰਸ ਜ਼ਿਲਾ ਪ੍ਰਧਾਨ ਮੋਹਾਲੀ ਸਿਮਰਨਜੀਤ ਸਿੰਘ ਸ਼ੱਕੀ ਯੂਥ ਵਿੰਗ ਪ੍ਰਧਾਨ ਪੰਜਾਬ ਐਨ ਕੇ ਚੌਧਰੀ ਰਾਜਪੁਰਾ ਅਸ਼ੋਕ ਕੁਮਾਰ ਸ਼ਰਮਾ ਜਨ ਸੈਕਟਰੀ ਪੰਜਾਬ, ਬਚਿੱਤਰ ਸਿੰਘ ਫਿਰੋਜ਼ਪੁਰ ਹੰਸਰਾਜ ਸਿੰਘ ਜਿਲਾ ਪ੍ਰਧਾਨ ਫਿਰੋਜ਼ਪੁਰ ਮਹੰਤ ਭੰਗੂ ਸੁਆਮੀ ਮੀਤ ਪ੍ਰਧਾਨ ਪੰਜਾਬ ਜਸਵੀਰ ਸਿੰਘ ਜੱਸਾ ਲੁਧਿਆਣਾ ਪ੍ਰਿੰਸੀਪਲ ਹਰਭਜਨ ਸਿੰਘ ਬੰਗਾ ਗੁਰਪ੍ਰੀਤ ਕੌਰ ਸੇਖੋ ਕਰ ਦੇਣੇ ਬਾਕੀ ਪਰ ਫਰੀਦਕੋਟ, ਅਨਿਲ ਗਰਗ ਪ੍ਰਧਾਨ ਟਰੇਡ ਬਿੰਗ ਪੰਜਾਬ ਰੀਮਾ ਅਗਰਵਾਲ ਮੋਹਾਲੀ ਲੀਡਰ ਤੇ ਵਰਕਰ  ਹਾਜ਼ਰ ਸਨ

Share this content:

Post Comment