ਇਸ ਦਿਨ ਹੋਵੇਗਾ ਬਿੱਗ ਬੌਸ ਸੀਜ਼ਨ 19 ਦਾ ਗ੍ਰੈਂਡ ਫਿਨਾਲੇ
ਨਵੀਂ ਦਿੱਲੀ, 27 ਅਕਤੂਬਰ – ਛੋਟੇ ਪਰਦੇ ਦੇ ਸਭ ਤੋਂ ਪ੍ਰਸਿੱਧ ਰੀਅਲਿਟੀ ਸ਼ੋਅਜ਼ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਉਸ ਵਿਚ ਬਿੱਗ ਬੌਸ ਦਾ ਨਾਂ ਜ਼ਰੂਰ ਸ਼ਾਮਲ ਹੁੰਦਾ ਹੈ। ਮੌਜੂਦਾ ਸਮੇਂ ਬਿਗ ਬੌਸ ਸੀਜ਼ਨ 19 ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਹੈ। ਟੀਵੀ ਤੋਂ ਲੈ ਕੇ ਓਟੀਟੀ ਤਕ ਸਲਮਾਨ ਖਾਨ ਦੇ ਇਸ ਰੀਐਲਿਟੀ ਸ਼ੋਅ ਦੀ ਟੀਆਰਪੀ ਹਿੱਟ ਚੱਲ ਰਹੀ ਹੈ। ਹੁਣ ਬਿਗ ਬੌਸ ਸੀਜ਼ਨ 19 ਦੇ ਗ੍ਰੈਂਡ ਫਿਨਾਲੇ ਬਾਰੇ ਖਬਰਾਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ, ਗ੍ਰੈਂਡ ਫਿਨਾਲੇ ਦੀ ਡੇਟ ਨੂੰ ਮੇਕਰਜ਼ ਨੇ ਫਿਕਸ ਕਰ ਦਿੱਤਾ ਹੈ। ਆਓ ਜਾਣੀਏ ਕਿ ਬਿਗ ਬੌਸ ਸੀਜ਼ਨ 19 ਨੂੰ ਕਦੋਂ ਆਪਣਾ ਵਿਨਰ ਮਿਲੇਗਾ।
Share this content:



Post Comment