ਅੰਤ੍ਰਿੰਗ ਕਮੇਟੀ ਮੀਟਿੰਗ: ਸ਼੍ਰੋਮਣੀ ਕਮੇਟੀ ਦੇ ਦੋ ਅਧਿਕਾਰੀਆਂ ਦੀ ਤਰੱਕੀ ਰੱਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਪਲੇਠੀ ਬੈਠਕ ਵਿੱਚ ਦੋ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ ਅਤੇ ਪਿਛਲੇ ਸਾਲ ਦੌਰਾਨ ਹੋਈਆਂ 500 ਤੋਂ ਵੱਧ ਨਿਯੁਕਤੀਆਂ ਤੇ ਤਰੱਕੀਆਂ ਦੀ ਜਾਂਚ ਲਈ ਸਬ ਕਮੇਟੀ ਕਾਇਮ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੀ […]

ਪੰਜਾਬ, ਹਰਿਆਣਾ ਅਤੇ ਯੂਟੀ ਦੀਆਂ ਅਦਾਲਤਾਂ ‘ਚ ਲੱਗਣਗੇ ਕੈਮਰੇ, ਨਹੀਂ ਹੋਵੇਗੀ ਆਡੀਓ ਰਿਕਾਰਡਿੰਗ

ਚੰਡੀਗੜ੍ਹ: ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਇਹ ਕੈਮਰੇ ਬਿਨਾਂ ਆਡੀਓ ਰਿਕਾਰਡਿੰਗ ਦੇ ਹੋਣਗੇ। ਚੰਡੀਗੜ੍ਹ ਵਿੱਚ ਇੱਕ ਹੀ ਅਦਾਲਤ ਮੌਜੂਦ ਹੈ ਜਿਸ ਵਿੱਚ 31 ਕੋਰਟ ਰੂਮ ਹਨ ਅਤੇ ਪਾਇਲੇਟ ਪ੍ਰੋਜੈਕਟ ਦੇ ਤੌਰ ਉੱਤੇ ਸਾਰੇ ਕਮਰਿਆਂ ਵਿੱਚ […]

ਬਰਫੀਲੇ ਤੂਫ਼ਾਨ ਵਿੱਚ ਪੰਜ ਫ਼ੌਜੀ ਲਾਪਤਾ

ਘਾਟੀ ਵਿੱਚ ਕੱਲ੍ਹ ਤੋਂ ਪੈ ਰਹੀ ਭਾਰੀ ਬਰਫ਼ਬਾਰੀ ਤੋਂ ਬਾਅਦ ਅੱਜ ਕਸ਼ਮੀਰ ਦੇ ਗੁਰੇਜ਼ ਅਤੇ ਨੌਗਾਮ ਸੈਕਟਰਾਂ ਵਿੱਚ ਐਲਓਸੀ ਦੇ ਨਾਲ ਪੰਜ ਫ਼ੌਜੀ ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਰੱਖਿਆ ਅਧਿਕਾਰੀ ਨੇ ਦਿੱਤੀ। ਜੰਮੂ ਕਸ਼ਮੀਰ ਵਿੱਚ ਇਸ ਸਮੇਂ ਭਾਰੀ ਬਰਫ਼ਬਾਰੀ ਅਤੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਵੀਰਵਾਰ ਤਕ ਸੂਬੇ ਵਿੱਚ […]

ਸੱਜਣ ਕੁਮਾਰ ਦੀ ਪੇਸ਼ਗੀ ਜ਼ਮਾਨਤ ਬਾਰੇ ਹਾਈ ਕੋਰਟ ਵੱਲੋਂ ਫੈਸਲਾ ਰਾਖਵਾਂ

ਦਿੱਲੀ ਹਾਈ ਕੋਰਟ ਨੇ  1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋ ਮਾਮਲਿਆਂ ਵਿੱਚ ਦਿੱਤੀ ਪੇਸ਼ਗੀ ਜ਼ਮਾਨਤ ਨੂੰ ਰੱਦ ਦੀ ਮੰਗ ਵਾਲੀ ਅਰਜ਼ੀ ’ਤੇ  ਫੈਸਲਾ ਰਾਖਵਾ ਰੱਖ ਲਿਆ ਹੈ। ਜਸਟਿਸ ਅਨੁੂ ਮਲਹੋਤਰਾ ਨੇ ਜਾਂਚ ਟੀਮ , ਸੱਜਣ ਕੁਮਾਰ ਅਤੇ ਦੰਗਾ ਪੀੜਤਾਂ ਦੇ ਵਕੀਲਾਂ ਦੀਆਂ ਦਲੀਲਾਂ […]

ਦੂਰਦਰਸ਼ਨ ਵਲੋਂ ਨਵੇਂ ਸਾਲ ਤੇ ‘ਖੁਸ਼ੀਆਂ ਖੇੜੇ ਸਾਡੇ ਵਿਹੜੇ’ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ

ਜਲੰਧਰ, 12 ਦਸੰਬਰ(ਪਰਵਿੰਦਰ ਜੀਤ ਸਿੰਘ) ਦੂਰਦਰਸ਼ਨ ਵਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਨਵੇਂ ਵਰ੍ਹੇ ਨੂੰ ਸਮਰਪਿਤ 31 ਦਸੰਬਰ ਦੀ ਰਾਤ 9 ਤੋਂ 10 ਵਜੇ ਤੱਕ ਚੱਲਣ ਵਾਲੇ ਪ੍ਰੋਗਰਾਮ “ਖੁਸ਼ੀਆਂ ਖੇੜੇ ਸਾਡੇ ਵਿਹੜੇ” ਸਮਾਗਮ ਦੀਆਂ ਤਿਆਰੀਆਂ ਬਾਰੇ ਵਿਸ਼ੇਸ਼ ਤੌਰ ਤੇ ਦੱਸਿਆ। ਦੂਰਦਰਸ਼ਨ ਪ੍ਰੋਗਰਾਮ ਮੁੱਖੀ ਇੰਦੂ ਵਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਦੂਰਦਰਸ਼ਨ ਪੰਜਾਬ ਤੋਂ […]

ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ- ਡਾ. ਦਰਸ਼ਨ ਸਿੰਘ ‘ਆਸ਼ਟ`

ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ- ਡਾ. ਦਰਸ਼ਨ ਸਿੰਘ ‘ਆਸ਼ਟ` ਦੂਜਾ ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ ਸੁਖਚੰਚਲ ਕੌਰ ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਦੂਜਾ ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ-2017 ਉਭਰ ਰਹੀ ਬਾਲ ਲੇਖਿਕਾ ਅਤੇ ਚਿੱਤ੍ਰਕਾਰ ਸੁਖਚੰਚਲ ਕੌਰ (ਹੁਸ਼ਿਆਰਪੁਰ) ਨੂੰ ਪ੍ਰਦਾਨ ਕੀਤਾ ਗਿਆ। ਇਸ […]

ਆਸਟ੍ਰੇਲੀਆ ਖੇਡਣ ਗਈ ਭਾਰਤੀ ਖਿਡਾਰਨ ਦੀ ਹਾਦਸੇ ‘ਚ ਮੌਤ

ਪੈਸੇਫ਼ਿਕ ਸਕੂਲ ਖੇਡਾਂ ਲਈ ਆਸਟ੍ਰੇਲੀਆ ਗਈਆਂ ਖਿਡਾਰਨਾਂ ਵਿੱਚੋਂ ਇੱਕ ਨਿਤਿਸ਼ਾ ਨੇਗੀ (15) ਦੀ ਮੌਤ ਹੋ ਗਈ ਹੈ। ਐਡੀਲੇਡ ਦੇ ਗਲੇਨੇਲਗ ‘ਚ ਹੋਲਡਫਾਸਟ ਮਰੀਨਾ ਤੱਟ ‘ਤੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚੋਂ 4 ਖਿਡਾਰਨਾਂ ਨੂੰ ਬਚਾਅ ਲਿਆ ਗਿਆ ਜਦਕਿ ਇੱਕ ਦੀ ਡੁੱਬਣ ਨਾਲ ਮੌਤ ਹੋ ਗਈ। ਜਿਨ੍ਹਾਂ ਚਾਰ ਲੜਕੀਆਂ ਨੂੰ ਬਚਾਇਆ ਗਿਆ ਉਨ੍ਹਾਂ ‘ਚੋਂ 2 ਨੂੰ […]

ਬਾਗੀਆਂ ‘ਤੇ ਕਾਰਵਾਈ ਸਬੰਧੀ ਅਕਾਲੀ ਦਲ ਤੋਂ ਅੱਗੇ ਨਿਕਲੇ ਭਾਜਪਾ ਤੇ ਕਾਂਗਰਸ

ਜਲੰਧਰ – ਨਗਰ ਨਿਗਮ ਚੋਣਾਂ ਵਿੱਚ ਆਪਣੀ ਪਾਰਟੀ ਤੋਂ ਬਾਗੀ ਹੋ ਚੁੱਕੇ ਆਗੂਆਂ ‘ਤੇ ਕਾਰਵਾਈ ਕਰਨ ਨੂੰ ਲੈ ਕੇ ਭਾਜਪਾ ਨੇ ਅਕਾਲੀ ਦਲ ਨੂੰ ਪਛਾੜਦਿਆਂ ਆਪਣੇ 7 ਬਾਗੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਮਾਮਲੇ ਬਾਰੇ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪਾਰਟੀ ਹਾਈਕਮਾਨ ਦੇ ਨਾਲ ਕੋਰ ਕਮੇਟੀ […]

ਬਾਰਾਂ ਮਾਹ/ ਡਾ. ਭਜਨ ਸਿੰਘ ਲਾਰਕ

ਬਾਰਾਂ ਮਾਹ ਲੇਖਕ: ਡਾ. ਭਜਨ ਸਿੰਘ ਲਾਰਕ ਜਨਵਰੀ ਚੜ੍ਹਿਆ ਮਾਹ ਜਨਵਰੀ ਅੱਤ ਸੀਤਲ ਅੱਤ ਯਖ਼, ਵਧਾਈਆਂ ਚੜ੍ਹਦੇ ਸਾਲ ਦੀਆਂ, ਲੋਕੀ ਦੇਵਣ ਲੱਖ। ਪਹਿਲਾ ਦਿਨ ਨਵ ਵਰਸ਼ ਦਾ, ਮਨਾਵੇ ਕੁੱਲ ਜਹਾਨ, ਰੂਸ ਅਮਰੀਕਾ ਜਰਮਨੀ, ਭਾਰਤ ਚੀਨ ਜਾਪਾਨ। ਨਵ-ਵਰਸ਼ ਨਵ-ਨਿਰਮਾਣ ਦੇ, ਦਾਈਏ ਬੰਨਣ ਲੋਕ, ਸਫ਼ੳਮਪ;ਲਤਾ ਸੁਨੇਹੇ ਵੰਡ ਰਹੀ, ਨਹੀਂ ਮਿਹਨਤ ਨੂੰ ਕੋਈ ਰੋਕ। ਜੰਤਰੀਆਂ ਅਤੇ ਡਾਇਰੀਆਂ, ਕਲੰਡਰਾਂ […]

ਨਿਊਜ਼ੀਲੈਂਡ ‘ਚ ਪਿੰਡ ਪੱਖੋਵਾਲ ਦੇ ਪੰਜਾਬੀ ਨੌਜਵਾਨ ਮੁਖਤਿਆਰ ਸਿੰਘ ਬਾਰਾ (36) ਦੀ ਮ੍ਰਿਤਕ ਦੇਹ ਮਿਲੀ

ਔਕਲੈਂਡ 12 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਭਾਰਤੀ ਭਾਚੀਚਾਰੇ ਲਈ ਸ਼ੋਕਭਰੀ ਖਬਰ ਰਹੀ ਜਦੋਂ ਪਤਾ ਲੱਗਾ ਕਿ  ਮੈਸੀ ਖੇਤਰ ਦੇ ਵਿਚ ਰਹਿੰਦੇ 36 ਸਾਲਾ ਮੁਖਤਿਆਰ ਸਿੰਘ (ਬਾਰਾ) ਦੀ ਅਚਾਨਕ ਮ੍ਰਿਤਕ ਦੇਹ ਉਸਦੇ ਫਾਰਮ ਹਾਊਸ ਉਤੇ ਪਾਈ ਗਈ। ਉਸਦਾ ਆਪਣਾ ਖੀਰਿਆਂ ਦਾ ਫਾਰਮ ਲੀਜ ਉਤੇ ਲਿਆ ਹੋਇਆ ਸੀ। ਉਸਦੇ ਪਰਿਵਾਰਕ ਮੈਂਬਰ ਇੰਡੀਆ ਗਏ ਹੋਏ ਸਨ ਤੇ […]