ਫਗਵਾੜਾ : ਫੇਸਬੁਕ ਉੱਤੇ ਲਾਇਵ ਹੋਕੇ ਕਾਂਗਰਸੀ ਕਰਮਚਾਰੀ ਨੇ ਆਪਣੇ ਆਪ ਨੂੰ ਮਾਰੀ ਗੋਲੀ

ਫਗਵਾੜਾ ਵਿੱਚ ਇੱਕ ਜਵਾਨ ਕਾਂਗਰਸੀ ਕਾਰਿਆਕਰਤਾ ਨੇ ਫੇਸਬੁਕ ਉੱਤੇ ਲਾਇਵ ਹੋਕੇ ਆਪਣੇ ਆਪ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ । ਜਵਾਨ ਕਾਂਗਰਸੀ ਕਾਰਿਆਕੱਤਾ ਕੀਤੀ ਪਹਿਚਾਣ ਸੰਦੀਪ ਸਿੰਘ ਉਰਫ ਸੈਂਡੀ ( 32 ) ਦੇ ਰੂਪ ਹੋਈ ਹੈ ਹਾਲੇ ਆਤਮਹੱਤਿਆ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ । ਫਿਲਹਾਲ ਇਹੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਕਈ […]

ਅੰਬੇਡਕਰ ਸੈਨਾ ਦੇ ਪ੍ਰਧਾਨ ਹਰਭਜਨ ਸੁੰਮਨ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ

ਫਗਵਾੜਾ, 16 ਮਈ-   13 ਅਪ੍ਰੈਲ ਦੀ ਰਾਤ ਨੂੰ ਇੱਥੇ ਹੋਈ ਹਿੰਸਾ ‘ਚ ਇਕ ਧਿਰ ਦੇ ਸਬੰਧਿਤ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਤੇ ਇਸੇ ਕੇਸ ‘ਚ ਨਾਮਜ਼ਦ ਦੂਸਰੀ ਧਿਰ ਦੇ ਲੋਕਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਜਨਰਲ ਸਮਾਜ ਵੱਲੋਂ ਅੱਜ ਬਾਅਦ ਦੁਪਹਿਰ ਫਗਵਾੜਾ ਵਿਖੇ ਕੀਤੀ ਜਾ ਰਹੀ ਮਹਾਂ ਸਭਾ ਤੋਂ ਠੀਕ ਪਹਿਲਾ ਅੰਬੇਡਕਰ ਸੈਨਾ ਦੇ ਪ੍ਰਧਾਨ […]

ਫਗਵਾੜਾ ਕਾਂਡ: ਸਰਕਾਰ ਵੱਲੋਂ ਪੀੜਤ ਪਰਿਵਾਰ ਦੇ ਮੈਂਬਰ ਲਈ ਨੌਕਰੀ ਦਾ ਵਾਅਦਾ

ਇੱਥੇ ਇਕ ਚੌਕ ਦੇ ਨਾਂ ਤੋਂ ਹੋਏ ਝਗੜੇ ਦੌਰਾਨ ਚੱਲੀ ਗੋਲੀ ਕਾਰਨ ਮਾਰੇ ਗਏ ਵਾਲਮੀਕੀ ਭਾਈਚਾਰੇ ਦੇ ਨੌਜਵਾਨ ਜਸਵੰਤ ਉਰਫ਼ ਬੌਬੀ ਨਮਿਤ ਅੰਤਿਮ ਅਰਦਾਸ ‘ਅਮਰ ਪੈਲੇਸ’ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਇਸ ਮੌਕੇ ਪੁੱਜੀ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ, ਸਫ਼ਾਈ ਕਮਿਸ਼ਨ ਪੰਜਾਬ […]

ਪੰਜਾਬ ਦੀਆਂ 14 ਜ਼ਿਲ੍ਹਾ ਲਾਇਬ੍ਰੇਰੀਆਂ ਵਿੱਚੋਂ ਪੰਜ ਹੋਈਆਂ ਬੰਦ

  ਪੰਜਾਬ ਅੰਦਰ 14 ਜ਼ਿਲ੍ਹਾ ਲਾਇਬ੍ਰੇਰੀਆਂ ਵਿਚੋਂ 5 ਬੰਦ ਪਈਆਂ ਹਨ ਅਤੇ 9 ਬੰਦ ਹੋਣ ਕਿਨਾਰੇ ਹਨ। ਬੰਦ ਪਈਆਂ ਲਾਇਬ੍ਰੇਰੀਆਂ ’ਚ ਪਈਆਂ ਕੀਮਤੀ ਕਿਤਾਬਾਂ ਸਿਉਂਕ ਦੀ ਭੇਟ ਚੜ੍ਹ ਰਹੀਆਂ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀਆਂ ਵਿਚ ਅਸਾਮੀਆਂ ਦੀ ਵੀ ਭਾਰੀ ਘਾਟ ਹੈ। ਇਹ ਖੁਲਾਸਾ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ […]

ਫਗਵਾੜਾ ’ਚ ਅੰਬੇਦਕਰ ਸੈਨਾ ਦਾ ਪ੍ਰਧਾਨ ਸੁਮਨ ਗ੍ਰਿਫ਼ਤਾਰ

ਪੁਲੀਸ ਨੇ ਅੱਜ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸਥਾਨਕ ਸੂੰਢ ਕਾਲੋਨੀ ਦੇ ਨਿਵਾਸੀ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਹੋਈ ਹੈ। ਪਵਨ ਕੁਮਾਰ ਨੇ ਸੁਮਨ ’ਤੇ ਰੋਹਿਤ, ਬੌਬੀ ਤੇ ਅੱਧਾ ਦਰਜਨ ਹੋਰ ਸਾਥੀਆਂ ਸਮੇਤ ਕੱਲ ਉਸ ਦੇ ਘਰ ਜਬਰੀ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕਰਨ ਦਾ […]

ਫਗਵਾੜਾ ਕਾਂਡ ’ਚ ਜ਼ਖ਼ਮੀ ਨੌਜਵਾਨ ਦੀ ਮੌਤ

ਦੋ ਗੁੱਟਾਂ ’ਚ 13 ਅਪਰੈਲ ਨੂੰ ਸੰਘਰਸ਼ ਦੌਰਾਨ ਜ਼ਖ਼ਮੀ ਹੋਏ ਜਸਵੰਤ ਕੁਮਾਰ ਉਰਫ਼ ਬੌਬੀ (19) ਦੀ ਕੱਲ੍ਹ ਰਾਤ ਲੁਧਿਆਣਾ ’ਚ ਮੌਤ ਹੋਣ ਮਗਰੋਂ ਅੱਜ ਉਸ ਦਾ ਫਗਵਾੜਾ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੂਰੇ ਸ਼ਹਿਰ ’ਚ ਪੁਲੀਸ ਅਤੇ ਸੁਰੱਖਿਆ ਬਲਾਂ ਦੀ ਚੌਕਸੀ ਦਰਮਿਆਨ ਤਣਾਅ ਦਾ ਮਾਹੌਲ ਬਣਿਆ ਰਿਹਾ। ਬੌਬੀ ਦੀ ਦੇਹ ਨੂੰ ਪਹਿਲਾਂ ਭਗਵਾਨ ਸ੍ਰੀ […]

ਫਗਵਾੜਾ: ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਭਰੋਸੇ ਮਗਰੋਂ ਜਨਰਲ ਸਮਾਜ ਨੇ ਧਰਨਾ ਚੁੱਕਿਆ

ਜਲੰਧਰ ਜ਼ੋਨ ਦੇ ਆਈ.ਜੀ. ਨੌਨਿਹਾਲ ਸਿੰਘ ਨਾਲ  ਹੋਈ ਮੀਟਿੰਗ ਮਗਰੋਂ ਬੀਤੇ ਦਿਨ ਤੋਂ ਜਨਰਲ ਸਮਾਜ ਵੱਲੋਂ ਸ਼ੁਰੂ ਕੀਤਾ ਗਿਆ ਦਿਨ-ਰਾਤ ਦਾ ਧਰਨਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਮਗਰੋਂ ਸ਼ਾਮ ਵੇਲੇ ਸਮਾਪਤ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਨਰਲ ਸਮਾਜ ਦੇ 10 ਮੈਂਬਰੀ ਵਫ਼ਦ  ਨੇ ਜਲੰਧਰ ਜ਼ੋਨ ਦੇ ਆਈ.ਜੀ. ਨੌਨਿਹਾਲ ਸਿੰਘ ਨਾਲ ਐੱਸ.ਪੀ. ਦੇ […]

ਮੁੱਖ ਮੰਤਰੀ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰੱਖਣ ਲਈ ਸਹਿਮਤੀ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਖੇ 13 ਅਪ੍ਰੈਲ ਨੂੰ ਹੋਏ ਝਗੜੇ ਦੇ ਪੀੜਤ ਵਿਅਕਤੀਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਸ਼ਹਿਰ ਦੇ ਲਾਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰਖੇ ਜਾਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿਤੀ ਹੈ। ਹਿੰਸਾ ਦੌਰਾਨ ਪੀੜਤ ਹੋਏ […]

ਫਗਵਾੜਾ ਹਿੰਸਾ: ਆਈਜੀ ਵੱਲੋਂ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ

ਇੱਥੇ ਪਿਛਲੇ ਸ਼ੁੱਕਰਵਾਰ ਦੋ ਫ਼ਿਰਕਿਆਂ ’ਚ ਹੋਈਆਂ ਹਿੰਸਕ ਝੜਪਾਂ ਨੂੰ ਭਾਵੇਂ ਅੱਜ ਇੱਕ ਹਫ਼ਤਾ ਹੋ ਚੱਲਿਆ ਹੈ ਪਰ ਫਿਰ ਵੀ ਲੋਕਾਂ ਦੇ ਮਨਾਂ ’ਚ ਖੌਫ਼ ਬਰਕਰਾਰ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਆਮ ਵਰਗੇ ਹਾਲਾਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਲੋਕਾਂ ਨੇ ਆਪੋ-ਆਪਣੀਆਂ ਦੁਕਾਨਾਂ ਆਮ ਵਾਂਗ ਖੋਲ੍ਹਣੀਆ ਸ਼ੁਰੂ ਕਰ ਦਿੱਤੀਆਂ ਹਨ ਪਰ […]