ਸ਼ਾਹੀ ਪਨੀਰ ਬਣਾਉਣ ਦੀ ਵਿਧੀ

ਸ਼ਾਹੀ ਪਨੀਰ ਬਣਾਉਣ ਦੀ ਵਿਧੀ ਪੰਜਾਬੀ ਖਾਣੇ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਸ਼ਾਹੀ ਪਨੀਰ ਉਸ ਵਿੱਚ ਸਭ ਤੋਂ ਵੱਧ ਪੰਸਦ ਕੀਤੇ ਜਾਣ ਵਾਲੇ ਭੋਜਨਾਂ ਵਿੱਚ ਸ਼ਾਮਿਲ ਹੈ। ਸ਼ਾਹੀ ਪਨੀਰ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ। ਜਰੂਰੀ ਸਮੱਗਰੀ 250 ਗ੍ਰਾਮ ਪਨੀਰ, 4 ਚਮਚ (ਰੀਫਾਈਂਡ ਤੇਲ/ ਮੱਖਣ ), 2 ਪਿਆਜ (ਮੋਟਾ ਕੱਟਿਆ ਹੋਇਆ), 50 ਗ੍ਰਾਮ […]