ਪੰਜਾਬ: ਇੱਕ ਇਤਿਹਾਸਕ ਮੁਕਾਮ ’ਤੇ /ਗੁਰਬੀਰ ਸਿੰਘ

ਜਿਹੜੇ ਇਤਿਹਾਸ ਨਹੀਂ ਜਾਣਦੇ, ਉਨ੍ਹਾਂ ਨੂੰ ਇਹ ਦੁਹਰਾਉਣਾ ਪੈਂਦਾ ਹੈ। -ਜੌਰਜ ਸੰਤਿਆਨਾ ਅੱਜ ਪੰਜਾਬ ਦੇ ਪਹਿਲੇ ਗ਼ੈਰ-ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ 122ਵੀਂ ਜਨਮ ਵਰ੍ਹੇਗੰਢ ਹੈ। ਇਹ ਯਾਦ ਰੱਖਣ ਵਾਲਾ ਤੱਥ ਹੈ ਕਿ ਉਹ ਖੇਤੀਬਾੜੀ ਨੀਤੀ ਦੇ ਪਹਿਲ ਪਲੇਠੇ ਘਾੜਿਆਂ ਵਿਚੋਂ ਇਕ ਸਨ ਜਿਨ੍ਹਾਂ ਦੀਆਂ ਨੀਤੀਆਂ ਸਦਕਾ ਭਾਰਤ ਵਾਧੂ ਅਨਾਜ ਭੰਡਾਰ ਵਾਲਾ ਮੁਲ਼ਕ ਬਣਿਆ […]

ਸ਼ਾਨ-ਏ-ਸਿੱਖੀ-ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ/ ਡਾ. ਹਰਸ਼ਿੰਦਰ ਕੌਰ

ਸ੍ਰ. ਦੁਲਚਾ ਸਿੰਘ ਜੰਮੂ ਦੇ ਰਾਜਾ ਰਣਜੀਤ ਦਿਓ ਦੀ ਫੌਜ ਵਿਚ ਕੰਮ ਕਰਦਾ ਸੀ। ਉਸ ਦਾ ਪੁੱਤਰ ਰਾਮ ਦਾਤ ਸਿੰਘ ਸ਼ੁਕਰਚਾਰੀਆ ਮਿਸਲ ਵਿਚ ਮਹਾਂ ਸਿੰਘ ਨਾਲ ਜੰਗ ਲੜਦਾ ਰਿਹਾ। ਰਾਮ ਦਾਤ ਦੇ ਪੁੱਤਰ ਰਾਮ ਸਿੰਘ ਨੇ ਸੰਨ 1798 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਕੇ ਜੰਗ ਲੜੀ ਤੇ ਸੰਨ 1799 ਵਿਚ ਲਾਹੌਰ […]

ਸ਼ੇਰੇ ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਦੀ ਇੱਕ ਕਹਾਣੀ/ ਰਵੇਲ ਸਿੰਘ ਇਟਲੀ

ਇਹ ਕਹਾਣੀ ਅੱਜ ਤੋਂ ਬਹੁਤ ਸਮਾ ਪਹਿਲਾਂ ਮੈਂ  ਕਿਸੇ ਲੇਖਕ ਦੀ ਲਿਖੀ ਪੁਸਤਕ “ਰਣਜੀਤ ਕਹਾਣੀਆਂ “ ਵਿੱਚ   ਪੜ੍ਹੀ ਸੀ ਜਿਸ ਨੂੰ ਅਜੋਕੇ ਕਿਸਾਨ ਅੰਦੋਲਣ ਵੱਲ ਵੇਖ ਕੇ  ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ।          ਇਹ ਕਹਾਣੀ ਇਸ ਤਰ੍ਹਾਂ ਸੀ ਕਿ ਇੱਕ ਵੇਰਾਂ ਜਦੋਂ ਸ਼ੇਰੇ ਪੰਜਾਬ  ਮਾਹਾਰਾਜ ਰਣਜੀਤ ਸਿੰਘ ਜੀ ਜਦੋਂ ਕਿਸੇ ਮੁਹਿੰਮ ਤੋਂ […]

20ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ -ਡਾ. ਨਰਿੰਦਰ ਕਪਾਨੀ / ਡਾ. ਹਰਸ਼ਿੰਦਰ ਕੌਰ

ਫਾਰਚੂਨ ਮੈਗਜ਼ੀਨ ਨੇ ਸੰਨ 1999 ਵਿਚ 20ਵੀਂ ਸਦੀ ਦੇ ਦੁਨੀਆ ਭਰ ਵਿੱਚੋਂ ਸਿਰਫ਼ ਸੱਤ ‘‘ਬਿਜ਼ਨਸਮੈੱਨ ਔਫ਼ ਦੀ ਸੈਂਚਰੀ ਚੁਣੇ’’ ਜਿਨਾਂ ਨੇ ਮਨੁੱਖਤਾ ਦੀ ਬਿਹਤਰੀ ਲਈ ਬਾਕਮਾਲ ਈਜਾਦਾਂ ਕੀਤੀਆਂ ਸਨ। ਉਸ ਵਿਚ ਤੀਜੇ ਨੰਬਰ ਉੱਤੇ ਮੋਗੇ (ਪੰਜਾਬ) ਦੇ ਜੰਮਪਲ ਡਾ. ਨਰਿੰਦਰ ਸਿੰਘ ਕਪਾਨੀ ਦਾ ਨਾਂ ਸ਼ਾਮਲ ਸੀ। ਡਾ. ਕਪਾਨੀ ਨੂੰ ਫਾਈਬਰ ਓਪਟਿਕ ਦਾ ਭੀਸ਼ਮ ਪਿਤਾਮਾ ਮੰਨਿਆ […]

ਪ੍ਰਵਾਸੀ ਪੰਜਾਬੀ-ਜਿਹਨਾ ਉਤੇ ਮਾਣ ਪੰਜਾਬੀਆਂ ਨੂੰ/ ਗੁਰਮੀਤ ਸਿੰਘ ਪਲਾਹੀ

ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ਭਾਵੇਂ ਆਪਣੀ ਜਨਮ ਭੂਮੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਣਾਇਆ ਹੋਇਆ ਹੈ, ਪਰ ਉਹ ਜਿਸ ਵੀ ਮੁਲਕ ਦੇ ਸ਼ਹਿਰੀ ਹਨ, ਉਹਨਾ ਨੇ ਉਸ ਮੁਲਕ ਨੂੰ ਆਪਣਾ ਦੇਸ਼ ਮੰਨਿਆ ਹੋਇਆ ਹੈ ਅਤੇ ਉਸੇ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਉਹ ਤਤਪਰ ਦਿਸਦੇ ਹਨ ਅਤੇ ਆਪਣੀ ਕਰਮ ਭੂਮੀ ‘ਚ ਵੱਡੀ ਪ੍ਰਾਪਤੀਆਂ ਕਰਦੇ […]

ਪ੍ਰਵਾਸੀ ਪੰਜਾਬੀ- ਜਿਹਨਾਂ ‘ਤੇ ਮਾਣ ਪੰਜਾਬੀਆਂ ਨੂੰ / ਗੁਰਮੀਤ ਸਿੰਘ ਪਲਾਹੀ

ਪੰਜਾਬੀਆਂ ਦੇ ਵੱਡੇ-ਵਡੇਰੇ ਅਮਰੀਕਾ, ਅਫਰੀਕਾ, ਵਲੈਤ (ਬਰਤਾਨੀਆ) ਕੈਨੇਡਾ ਪਤਾ ਨਹੀਂ ਹੋਰ ਕਿੰਨੇ ਮੁਲਕਾਂ ਵਿੱਚ ਗਏ। ਬਹੁਤਿਆਂ ਨੇ ਉੱਥੇ ਮਜ਼ਦੂਰੀਆਂ ਕੀਤੀਆਂ। ਔਖੀ ਕਰੜੀ ਜ਼ਿੰਦਗੀ ਗੁਜ਼ਾਰੀ। ਆਪਣੇ ਮੁਲਕ ਵਿਚਲੇ ਮਾਪਿਆਂ, ਰਿਸ਼ਤੇਦਾਰਾਂ ਤੋਂ ਦੂਰ ਆਪਣਾ ਨਵਾਂ ਸੰਸਾਰ ਸਿਰਜਿਆ। ਜੇ ਕਿਧਰੇ ਇਕ ਮੁਲਕ ਨੇ ਉਹਨਾਂ ਨੂੰ ਜਾਂ ਉਹਨਾਂ ਦੀ ਔਲਾਦ ਨੂੰ ਆਪਣੀ ਗੋਦੀ ਦਾ ਨਿੱਘ ਨਹੀਂ ਦਿੱਤਾ, ਉਹ ਉਥੋਂ […]

ਜਿਹਨਾ ‘ਤੇ ਮਾਣ ਪੰਜਾਬੀਆਂ ਨੂੰ/ ਗੁਰਮੀਤ ਸਿੰਘ ਪਲਾਹੀ

ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿੱਤ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪ੍ਰਵਾਸ ਹੰਢਾ ਰਹੇ ਚਿੰਤਕਾਂ ਨੇ ਆਪਣੇ ਵਲੋਂ ਭਰਪੂਰ ਯੋਗਦਾਨ ਦਿੱਤਾ। ਬਰਤਾਨੀਆ, ਕੈਨੇਡਾ ਵਿੱਚ ਤਾਂ ਪੰਜਾਬੀ ਨੂੰ ਯੋਗ ਸਥਾਨ ਮਿਲਿਆ ਵੀ। ਇਸੇ ਤਰ੍ਹਾਂ ਵੱਡੀ ਗਿਣਤੀ ‘ਚ ਪੰਜਾਬੀ ਇਹਨਾ ਮੁਲਕਾਂ ਵਿੱਚ ਵਸਦੇ ਹਨ, ਜਿਹਨਾ ਖੇਤੀ, ਕਾਰੋਬਾਰ ‘ਚ ਤਾਂ ਮੀਲ ਪੱਥਰ ਗੱਡੇ।  ਸਿੱਟੇ ਵਜੋਂ  ਸਿਆਸਤ, ਸਿੱਖਿਆ […]

ਜਿਹਨਾ ‘ਤੇ ਮਾਣ ਪੰਜਾਬੀਆਂ ਨੂੰ/ ਗੁਰਮੀਤ ਸਿੰਘ ਪਲਾਹੀ

1990 ਤੱਕ 66 ਲੱਖ ਭਾਰਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਸਨ। ਇਹ ਗਿਣਤੀ 2019 ਤੱਕ 175 ਲੱਖ ਤੱਕ ਪੁੱਜ ਚੁੱਕੀ ਹੈ। ਵਿਸ਼ਵ ਪੱਧਰੀ ਪ੍ਰਵਾਸ ਵਿੱਚ ਲਗਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਸਾਲ 2000 ਵਿੱਚ ਇਸ ਪ੍ਰਵਾਸ ਦੀ ਦਰ 2.8 ਫ਼ੀਸਦੀ ਸੀ, ਉਥੇ ਉਹ 2019 ‘ਚ 3.5 ਫ਼ੀਸਦੀ ਹੋ ਗਈ। ਵਿਸ਼ਵ ਵਿੱਚ […]

ਬਰਤਾਨੀਆ ਰਹਿੰਦੇ ਪ੍ਰਸਿੱਧ ਸਿਆਸਤਦਾਨ ਅਤੇ ਸਮਾਜਿਕ ਕਾਰਕੁੰਨ ਦਲਜੀਤ ਸਿੰਘ ਸਹੋਤਾ ਦੀਆਂ ਸਰਗਰਮੀਆਂ ਫੋਟੋਆਂ ਦੀ ਜ਼ੁਬਾਨੀ

ਐਨ.ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਅਤੇ ਬਰਤਾਨੀਆ ਵਸਦੇ ਪ੍ਰਸਿੱਧ ਸਿਆਸਤਦਾਨ ਅਤੇ ਸਮਾਜਿਕ ਕਾਰਕੁੰਨ ਦਲਜੀਤ ਸਿੰਘ ਸਹੋਤਾ ਇਹਨਾ ਦਿਨਾਂ ‘ਚ ਪੰਜਾਬ ਫੇਰੀ ‘ਤੇ ਹਨ। ਪਿੰਡ ਬਾੜੀਆਂ ਕਲਾਂ (ਮਹਿਲਪੁਰ) 30 ਜੁਲਾਈ 1957 ਨੂੰ ਜਨਮੇ ਦਲਜੀਤ ਸਿੰਘ ਸਹੋਤਾ ਨੇ 1978 ‘ਚ ਪੰਜਾਬ ਯੂਨੀਵਰਸਿਟੀ ਤੋਂ ਗਰੇਜੂਏਸ਼ਨ ਕੀਤੀ। ਨੈਸ਼ਨਲ ਸਟੂਡੈਂਟ ਯੂਨੀਅਨ ਦੇ 1975 ਤੋਂ 1976 ਤੱਕ ਮੈਂਬਰ ਰਹੇ। […]

ਪੰਜ ਨਾਮਵਾਰ ਪਰਵਾਸੀ ਪੰਜਾਬੀ ਹੋਟਲ ਕਾਰੋਬਾਰੀ/ ਗੁਰਮੀਤ ਸਿੰਘ ਪਲਾਹੀ

ਸੰਸਾਰ ਦੇ ਕਿਸੇ ਕੋਨੇ ਵੀ ਪੰਜਾਬੀ ਪਹੁੰਚੇ, ਬਾਵਜੂਦ ਵੱਡੀਆਂ ਮੁਸ਼ਕਲਾਂ ਦੇ, ਉਨ੍ਹਾਂ ਹੱਡ ਭੰਨਵੀਂ ਮਿਹਨਤ ਕੀਤੀ, ਨੌਕਰੀਆਂ ਕਰਕੇ ਚੰਗੀ ਕਮਾਈ ਕੀਤੀ ਤੇ ਜਦੋਂ ਵੀ ਉਨ੍ਹਾਂ ਦੇ ਹਾਲਾਤ ਸਾਜ਼ਗਰ ਹੋਏ, ਉਨ੍ਹਾਂ ਉਥੇ ਆਪਣੇ ਕਾਰੋਬਾਰ ਖੋਲ੍ਹੇ। ਇਨ੍ਹਾਂ ਕਾਰੋਬਾਰਾਂ ਵਿੱਚ ਰੈਸਟੋਰੈਂਟ, ਹੋਟਲ ਚਲਾਉਣਾ ਇੱਕ ਇਹੋ ਜਿਹਾ ਕਾਰੋਬਾਰ ਹੈ, ਜਿਸ ‘ਚ ਇੰਗਲੈਂਡ, ਕੈਨੇਡਾ, ਅਮਰੀਕਾ, ਡੁਬਈ, ਜਰਮਨ ਰਹਿੰਦੇ ਪਰਵਾਸੀ ਪੰਜਾਬੀਆਂ […]