ਅੱਖਾਂ ਵਾਲੇ ਬਹੁਤੇ ਅੰਨ੍ਹੇ /ਰਵੇਲ ਸਿੰਘ

ਅੱਖਾਂ ਵਾਲੇ ਬਹੁਤੇ ਅੰਨ੍ਹੇ ਅੰਨ੍ਹਿਆਂ ਦੇ ਘਰ ਆਏ ਅੰਨ੍ਹੇ, ਅੰਨ੍ਹੇ ਬਹਿ ਗਏ ਪਾਲਾਂ ਬੱਨ੍ਹੇ, ਅੱਨ੍ਹੀ ਪੁੱਛੇ ਅਨ੍ਹੇ ਨੂੰ ਫਿਰ ,  ਕਿੱਥੋਂ ਲਿਆਵਾਂ ਏਨਾ ਅੰਨ,  ਇਨੇ ਸਾਰੇ ਅੰਨ੍ਹਿਆਂ ਲਈ, ਹੁਣ ਕਿਵੇਂ ਪਕਾਂਵਾਂ ਮੰਨ। ਅੰਨ੍ਹਾਂ ਕਹਿੰਦਾ ਅੰਨ੍ਹੀਏ, ਤੂੰ ਮੇਰੀ  ਗੱਲ ਪੱਲੇ ਬੰਨ੍ਹ, ਘਰ ਆਇਆਂ ਨੂੰ ਮੋੜੀਦਾ ਨਹੀਂ, ਐਵੇਂ ਹੀ ਦਿਲ ਤੋੜੀ ਦਾ ਨਹੀਂ, ਰੌਲ਼ਾ ਰੱਪਾ ਪਾਈ ਚੱਲ, […]

ਦੀਵੇ ਦਾ ਐਲਾਨਨਾਮਾ /ਸੁਖਦੇਵ ਸਿੰਘ

ਐ ਹਵਾ ਦੇ ਬੁੱਲਿਆਅਸੀਂ ਬੱਲਦੇ ਰਹਿਣਬੱਲਣਾ ਸਾਡਾ ਕਿਸਬ ਹੈਅਸੀਂ ਬੱਲਦੇ ਰਹਿਣਾਫਿਤਰਤ ਤੇਰੀ ਜੇਚੁਣ ਚੁਣ ਦੀਪਕ ਬੁਝਾਉਣਾਅਹਿਦ ਸਾਡਾ ਵੀ ਅਟੱਲਹਨੇਰਾ ਮੁਕਾ ਕੇ ਰਹਿਣਾਤੇਰ ‘ਤੇ ਮੇਰ ਕਾਹਦੀਹੱਠ ਆਪਣਾ ਹੀ ਕੰਮ ਆਉਣਾਐ ਹਵਾ ਦੇ ਬੁੱਲਿਆ….ਜਦ ਜਦ ਤੂੰ ਤੂਫ਼ਾਨ ਬਣ ਆਇਆਜਰਖੇਜ਼ ਧਰਤ ਨੂੰ ਤੂੰ ਬੰਜ਼ਰ ਬਣਾਇਆਡਿੱਗੇ ਬ੍ਰਿਖਾਂ ਦੇ ਤਣਿਆਂ ‘ਚੋਟਾਵੀਂ ਟਾਵੀਂ ਕਰੂੰਬਲ ਨੇ ਤਾਂ ਫੁੱਟ ਹੀ ਪੈਣਾਐ ਹਵਾ ਦੇ […]

ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ

ਕਾਸ਼ ਕਿਤੇ ਕਾਲਾ ਹਿਰਨ ਜਾ ਮੈਂ ਗਾਂ ਹੁੰਦੀ  ਕੁੱਝ ਧਰਮ ਦੇ ਠੇਕੇਦਾਰਾਂ ਦੀ ਲੱਗਦੀ ਮਾਂ ਹੁੰਦੀ  ਉਨਾਂ ਦੇ ਦਿਲ ਵਿੱਚ ਮੇਰੇ ਲਈ ਵੱਖਰੀ ਥਾਂ ਹੁੰਦੀ  ਫੇਰ ਰੌਲੇ ਰੱਪੇ ਸਾੜ ਫੂਕ ਹੁੰਦੀ ਮੇਰੇ ਮਰਨ ਤੇ ਫੇਰ ਪਤਾ ਲੱਗਦਾ ਹਵਸੀ ਕੁੱਤਿਆਂ ਨੂੰ ਮੇਰਾ ਬਲਾਤਕਾਰ ਕਰਨ ਤੇ ਤੇਰੇ ਦਰ ਤੇ ਆਂ ਧੀਆਂ ਤੇ ਅੱਤਿਆਚਾਰ ਦੇ ਦੁੱਖੜੇ ਫੋਲਦੀ ਹਾ ਮੈਂ […]

ਗੀਤ / ਸਾਡੀ ਵਾਰੀ/ ਬਲਤੇਜ ਸੰਧੂ

1- ਤੇਰੇ ਹੱਥ ਡੋਰ ਦੇਸ਼ ਆਈ ਹਾਕਮਾਂ ਮਨ ਆਈਆਂ ਕਿਊ ਕਰਦਾਨਿੱਤ ਨਵੇਂ ਹੁਕਮ ਸੁਣਾ ਦੇਵੇ ਧੱਕੇ ਸਾਹੀਆ ਸਰੇਆਮ ਹੁਣ ਕਰਦਾ,ਹੁਣ ਮਨਮਰਜ਼ੀ ਬਹੁਤਾ ਚਿਰ ਚੱਲਣੀ ਨਹੀਂ ਸਿੱਧੀ ਸੱਟ ਅੰਨਦਾਤੇ ਦੇ ਮਾਰੀ।ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ,,, 2- ਗਲਾ ਵਿੱਚ ਦੇ ਅੰਗੂਠੇ ਅੰਨਦਾਤੇ ਦੇ ਫਾਇਦਾ ਵਪਾਰੀ ਵਰਗ ਨੂੰ ਤੂੰ ਪਹੁੰਚਾਉਣਾ […]

ਕਵਿਤਾ/ ਹਾਕਮ ਤੇ ਲੋਕ / ਮਹਿੰਦਰ ਸਿੰਘ ਮਾਨ

ਹਾਕਮ ਨੂੰ ਕੁਰਸੀ ਤੇ ਬਿਠਾ ਕੇ, ਲੋਕ ਬੜੇ ਪਛਤਾਣ।ਉਸ ਦੇ ‘ਕਾਰੇ’ ਤੱਕ ਕੇ, ਉਸ ਨੂੰ ਮਾੜਾ ਬੋਲੀ ਜਾਣ। ਉਹ ਦੇਸ਼ ਦੀਆਂ ਵਸਤਾਂ ਮਾਲਕ ਬਣ ਕੇ ਵੇਚੀ ਜਾਵੇ,ਉਹ ਲੋਕਾਂ ਲਈ ਕੁਝ ਨਾ ਕਰੇ, ਜੋ ਭੁੱਖ ਨਾਲ ਮਰੀ ਜਾਣ। ਉਹ ਲੋਕਾਂ ਨੂੰ ਜਾਦੂਗਰ ਵਾਂਗੂੰ ਉਲਝਾਈ ਜਾਵੇ,ਸੱਭ ਵਸਤਾਂ ਦੇ ਭਾਅ ਯਾਰੋ, ਅਸਮਾਨੀ ਚੜ੍ਹਦੇ ਜਾਣ। ਉਹ ਪਰਦੇਸਾਂ ਦੇ ਵਿੱਚ […]

ਰਿਸ਼ਤੇ / ਬਲਤੇਜ ਸੰਧੂ

ਅੜਬ ਸੁਭਾਅ ਤੇ ਆਕੜਾ ਨਾਲ ਰਿਸ਼ਤੇ ਨਿਭਦੇ ਨਾਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆ ਤੋਂ । ਕੋਕ ਫੈਂਟਿਆ ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ । ਬਰਗਰ ਪੀਜੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆ ਚੋ। ਦਿਲਾਂ ਨੂੰ […]

ਦਿੱਲੀਏ ਤੇਰੀ ਸੋਚ ਮਾੜੀ/ ਬਲਤੇਜ ਸੰਧੂ

ਸਿੱਧੀ ਸੱਟ ਅੰਨਦਾਤੇ ਦੇ ਹਾਕਮਾਂ ਤੂੰ ਮਾਰੀਏ, ਸੀ, ਕਮਰਿਆਂ ਵਿੱਚ ਬੈਠ ਕਾਨੂੰਨ ਘੜਿਆਕਿਸਾਨ ਸੰਘਰਸ਼ ਕਰਦੇ ਤੇ ਪੱਗਾਂ ਲਹਿ ਚੱਲੀਆਜੋਰਾਵਰਾ ਨੇ ਨਵਾ ਕਾਨੂੰਨ ਸਾਡੇ ਸਿਰ ਮੜਿਆਕਿਸਾਨਾਂ ਲਈ ਮਨਹੂਸ ਹੁਕਮ ਜਾਰੀ ਕਰ ਦਿੱਤਾਹੁਣ ਖਬਰਾਂ ਵਿੱਚ ਘੜਦੇ ਹੋਰ ਬਹਾਨੇ।ਸਿੱਖਾਂ ਦੀ ਕਾਤਲ ਬੇਰਹਿਮ ਦਿੱਲੀਏ ਨੀਕਿਉ ਹਰ ਵਾਰੀ ਪੰਜਾਬ ਤੇ ਲਾਏ ਨਿਸ਼ਾਨੇ,,  ਕੀ ਕਰੀਏ ਸਾਡੇ ਆਪਣੇ ਹੀ ਵੈਰੀ ਬਣ ਬੈਠੇਜਿਹੜੇ […]

ਦੋਹੇ/ ਮਹਿੰਦਰ ਸਿੰਘ ਮਾਨ

ਸਵੇਰ ਤੋਂ ਹੀ ਪੀ ਰਿਹਾ, ਜਿਹੜਾ ਸ਼ਖਸ ਸ਼ਰਾਬ,ਉਸ ਤੋਂ ਪੂਰੇ ਹੋਣੇ ਨ੍ਹੀ, ਬੱਚਿਆਂ ਦੇ ਖ਼ਾਬ। ਹਾਕਮ ਬੁੱਤ ਬਣਵਾਣ ਤੇ, ਧਨ ਖਰਚੇ ਬੇਹਿਸਾਬ,ਪਰ ਜਨਤਾ ਦੀ ਵਾਰ ਨੂੰ, ਸੋਚੀ ਜਾਵੇ ਜਨਾਬ। ਨਸ਼ਿਆਂ ਦੇ ਦਰਿਆ ਵਿੱਚ, ਡੁੱਬ ਚੱਲਿਆ ਪੰਜਾਬ,ਇਸ ਵਿੱਚ ਜਿਸ ਦਾ ਦੋਸ਼ ਹੈ, ਉਸ ਦਾ ਲਾਹੋ ਨਕਾਬ। ਬੰਦੇ ਦੇ ਮਾੜੇ ਕੰਮਾਂ, ਦੂਸ਼ਿਤ ਕੀਤਾ ਆਬ,ਜੇ ਨਾ ਬੰਦਾ ਬਦਲਿਆ, […]

ਕਾਵਿਤਾ/ ਹਾਏ ਮਹਿੰਗਾਈ/ ਬਲਤੇਜ ਸੰਧੂ

    ਟਿੱਕ ਟੌਕ ਵਾਲਿਆਂ ਨੂੰ ਨੌਕਰੀਆਂ ਬੇਰੁਜ਼ਗਾਰਾਂ ਨੂੰ ਡੰਡੇਸਦਕੇ ਜਾਈਏ ਸਰਕਾਰੇ ਤੇਰੇ ਕਿਆ ਨੇ ਤੇਰੇ ਫੰਡੇਫਸਲ ਉਗਾਣ ਵਾਲਿਆਂ ਨੂੰ ਕੋਈ ਭਾਅ ਨਹੀਂਉੰਝ ਸਭ ਤੋਂ ਮਹਿੰਗੇ ਭਾਅ ਮਿਲਦੇ ਨੇ ਗੰਡੇਸੰਡੇ ਹੋ ਜਾ ਫਿਰ ਮੰਡੇਹਾਏ ਮਹਿੰਗਾਈ ਹਾਏ ਮਹਿੰਗਾਈਲੋਕ ਨੇ ਹਾਉਂਕੇ ਭਰਦੇ ਠੰਡੇ,,,,ਵੇਖੋ ਲੋਕੋ ਦੇਸ਼ ਮੇਰੇ ਦਾ ਕੀ ਹਾਲ ਹੋ ਗਿਆਗਰੀਬ ਲਈ ਢਿੱਡ ਭਰਨ ਦਾ ਵੱਡਾ ਸਵਾਲ ਹੋ […]