ਪੰਜਾਬੀ ਅੱਖੋ ਪਰੋਖੇ ਕਿਉਂ? ਵਿਸ਼ੇ ਤੇ ਕਰਵਾਇਆ ਗਿਆ ਵੈਬੀਨਾਰ

https://www.youtube.com/watch?v=TJ9E3vlkUBg&t=167s ਪੰਜਾਬੀ ਕਾਲਮਨਵੀਸ ਮੰਚ ਵਲੋਂ ਕਰਵਾਏ ਵੈੱਬੀਨਾਰ ‘ਚ “ਪੰਜਾਬੀ ਅੱਖੋ ਪਰੋਖੇ ਕਿਉਂ? ਭਾਸ਼ਾ ਨੀਤੀ ਦੇ ਪਰਸੰਗ ‘ਚ” ਤੇ ਚਰਚਾ ਹੋਈ।

ਕਰੋਨਾ ਕਾਲ: ਕਿਸਾਨ ਅਤੇ ਖੇਤੀ ਸੰਕਟ ਵਿਸ਼ੇ ‘ਤੇ ਹਫਤਾਵਾਰੀ ਵੈੱਬੀਨਾਰ ਵਿੱਚ ਵਿਚਾਰ-ਚਰਚਾ

ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਕਰੋਨਾ ਕਾਲ ਵਿਸ਼ੇ ਤੇ ਕਰਵਾਏ ਜਾਂਦੇ ਹਫਤਾਵਾਰੀ ਵੈੱਬੀਨਾਰ ਵਿੱਚ “ਕਿਸਾਨ ਅਤੇ ਖੇਤੀ ਸੰਕਟ” ਤੇ ਚਰਚਾ ਹੋਈ ਜਿਸ ਵਿੱਚ ਡਾ. ਰਣਜੀਤ ਘੁੰਮਣ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਇਸ ਸਮੇਂ ਵਿਚਾਰ ਚਰਚਾ ਵਿੱਚ ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ, ਰਣਜੀਤ ਧੀਰ ਯੂ.ਕੇ, ਕੇਹਰ ਸ਼ਰੀਫ ਜਰਮਨ, ਗੁਰਮੀਤ ਸਿੰਘ ਪਲਾਹੀ, ਜਗਦੀਪ ਸਿੰਘ ਕਾਹਲੋਂ ਸੁਰਿੰਦਰ ਮਚਾਕੀ, ਡਾ. […]

ਹਫਤਾਵਾਰੀ ਵੈੱਬੀਨਾਰ ਵਿੱਚ ‘ਕਰੋਨਾ ਕਾਲ-ਨਵੀਂ ਸਿੱਖਿਆ ਨੀਤੀ’ ‘ਤੇ ਕੀਤੀ ਗਈ ਵਿਚਾਰ ਚਰਚਾ

ਪੰਜਾਬੀ ਕਾਲਮਨਵੀਸ ਮੰਚ ਪੰਜਾਬ ਵਲੋਂ ਕਰੋਨਾ ਕਾਲ ਵਿਸ਼ੇ ਤੇ ਕਰਵਾਏ ਹਫਤਾਵਾਰੀ ਵੈੱਬੀਨਾਰ ਵਿੱਚ “ਨਵੀਂ ਸਿੱਖਿਆ ਨੀਤੀ” ਤੇ ਚਰਚਾ ਕੀਤੀ ਗਈ ਜਿਸ ਵਿੱਚ ਸ. ਹਮੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਇਸ ਸਮੇਂ ਵਿਚਾਰ ਚਰਚਾ ਵਿੱਚ ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ, ਰਣਜੀਤ ਧੀਰ ਯੂ.ਕੇ, ਕੇਹਰ ਸ਼ਰੀਫ ਜਰਮਨ, ਗੁਰਮੀਤ ਸਿੰਘ ਪਲਾਹੀ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, […]

ਪੰਜਾਬੀ ਕਾਲਮਨਵੀਸ ਮੰਚ ਵਲੋਂ ‘ਕੋਰੋਨਾ ਕਾਲ- ਮੀਡੀਆ ਦੀ ਭੂਮਿਕਾ’ ਬਾਰੇ ਵੈੱਬੀਨਾਰ ਕਰਵਾਇਆ

ਪੰਜਾਬੀ ਕਾਲਮਨਵੀਸ ਮੰਚ ਪੰਜਾਬ ਵਲੋਂ ਕਰੋਨਾ ਕਾਲ ਵਿਸ਼ੇ ਤੇ ਕਰਵਾਏ ਜਾਂਦੇ ਲੜੀਵਾਰ ਵੈੱਬੀਨਾਰ ਵਿੱਚ “ਮੀਡੀਆ ਦੀ ਭੂਮਿਕਾ” ਤੇ ਚਰਚਾ ਹੋਈ ਜਿਸ ਵਿੱਚ ਡਾ. ਹਰਜਿੰਦਰ ਵਾਲੀਆ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਇਸ ਸਮੇਂ ਵਿਚਾਰ ਚਰਚਾ ਵਿੱਚ ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ, ਰਣਜੀਤ ਧੀਰ ਯੂ.ਕੇ, ਕੇਹਰ ਸ਼ਰੀਫ ਜਰਮਨ, ਗੁਰਮੀਤ ਸਿੰਘ ਪਲਾਹੀ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, […]

ਪੰਜਾਬੀ ਕਾਲਮਨਵੀਸ ਮੰਚ ਵਲੋਂ ਕਰੋਨਾ ਕਾਲ -ਪਰਵਾਸੀਆਂ ਦੀ ਸਥਿਤੀ ਅਤੇ ਸਮੱਸਿਆਵਾਂ ਬਾਰੇ ਵੈੱਬਨਾਰ

ਪੰਜਾਬੀ ਕਾਲਮਨਵੀਸ ਮੰਚ ਵਲੋਂ ਕਰਵਾਏ ਵੈੱਬਨਾਰ ਕਰੋਨਾ ਕਾਲ -ਪਰਵਾਸੀਆਂ ਦੀ ਸਥਿਤੀ ਅਤੇ ਸਮੱਸਿਆਵਾਂ ਤੇ ਮੁੱਖ ਵਕਤਾ ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ. ਤੋਂ ਇਲਾਵਾ ਮੰਚ ਪ੍ਰਧਾਨ ਗੁਰਮੀਤ ਸਿੰਂਘ ਪਲਾਹੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਸੁਰਿੰਦਰ ਮਚਾਕੀ, ਜੀ.ਐੱਸ ਗੁਰਦਿੱਤ, ਰਣਜੀਤ ਧੀਰ ਯੂ.ਕੇ., ਰਵਿੰਦਰ ਸੇਹਰਾ ਅਮਰੀਕਾ, ਰਵਿੰਦਰ ਚੋਟ, ਕੇਹਰ ਸ਼ਰੀਫ ਜਰਮਨ, ਗੁਰਚਰਨ ਨੂਰਪੁਰ, ਐੱਸ.ਬਲਵੰਤ ਯੂ.ਕੇ. ਆਦਿ ਵਲੋਂ ਹਿੱਸਾ ਲਿਆ ਗਿਆ।