ਇੱਕ ਮੁਲਾਕਾਤ ਬਰਤਾਨੀਆ ਐਮ.ਪੀ. ਵਰਿੰਦਰ ਸ਼ਰਮਾ ਨਾਲ: ਪੰਜਾਬੋਂ ਨਵੀਂ ਪੀੜ੍ਹੀ ਦਾ ਬਰਤਾਨੀਆ ਲਈ ਪ੍ਰਵਾਸ ਬਹੁਤ ਜ਼ਰੂਰੀ-ਸ਼ਰਮਾ

ਇੱਕ ਮੁਲਾਕਾਤ ਬਰਤਾਨੀਆ ਐਮ.ਪੀ. ਵਰਿੰਦਰ ਸ਼ਰਮਾ ਨਾਲ: ਪੰਜਾਬੋਂ ਨਵੀਂ ਪੀੜ੍ਹੀ ਦਾ ਬਰਤਾਨੀਆ ਲਈ ਪ੍ਰਵਾਸ ਬਹੁਤ ਜ਼ਰੂਰੀ-ਸ਼ਰਮਾ ਵਰਿੰਦਰ ਸ਼ਰਮਾ ਪਿਛਲੇ ਦਿਨੀਂ ਪੰਜਾਬ ਆਏ। ਉਹ ਪੰਜਾਬ ਦੇ ਮੁੱਖ ਮੰਤਰੀ ਸ: ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਉਹਨਾ ਨਾਲ ਇੰਡੋ-ਬ੍ਰਿਟਿਸ਼ ਸਬੰਧਾਂ ਪ੍ਰਤੀ ਚਰਚਾ ਕੀਤੀ। ਉਹਨਾ ਨੇ ਪੰਜਾਬ ਦੇ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਫਗਵਾੜਾ ਸ਼ਹਿਰ […]