ਆਜ਼ਾਦੀ, ਕਿਸਾਨੀ ਸੰਕਟ ਅਤੇ ਅੰਕੜੇ ….. ਗੁਰਮੀਤ ਪਲਾਹੀ

ਆਜ਼ਾਦੀ, ਕਿਸਾਨੀ ਸੰਕਟ ਅਤੇ ਅੰਕੜੇ ਗੁਰਮੀਤ ਪਲਾਹੀ ਆਜ਼ਾਦੀ ਦੇ 70 ਵਰ੍ਹੇ ਬੀਤ ਗਏ ਹਨ। ਆਮ ਲੋਕ ਅੱਜ ਇਵੇਂ ਮਹਿਸੂਸ ਕਰਨ ਲੱਗ ਪਏ ਹਨ ਕਿ ਦੇਸ਼ ਸਿਰਫ਼ ਤੇ ਸਿਰਫ਼ ਅੰਕੜਿਆਂ ਦੀ ਖੇਡ ਨਾਲ ਹੀ ਚੱਲ ਰਿਹਾ ਹੈ। ਵੇਖੋ ਨਾ, ਇਸ ਵੇਲੇ ਦੇਸ਼ ਉਤੇ, 31 ਫੀਸਦੀ ਬਹੁਮਤ ਵਾਲੀ ਸਰਕਾਰ ਹਕੂਮਤ ਕਰ ਰਹੀ ਹੈ। ਧੱਕੇ ਨਾਲ ਉਹ ਹਰ […]

ਪ੍ਰਵਾਸੀ ਭਾਰਤੀ, ਪ੍ਰਾਕਸੀ ਵੋਟ ਅਤੇ ਮੋਦੀ ਸਰਕਾਰ…… ਗੁਰਮੀਤ ਪਲਾਹੀ

ਪ੍ਰਵਾਸੀ ਭਾਰਤੀ, ਪ੍ਰਾਕਸੀ ਵੋਟ ਅਤੇ ਮੋਦੀ ਸਰਕਾਰ ਗੁਰਮੀਤ ਪਲਾਹੀ ਦੋ ਫੈਸਲੇ ਪ੍ਰਵਾਸੀ ਭਾਰਤੀਆਂ ਲਈ ਅਹਿਮ ਹਨ, ਪਹਿਲਾ ਕੇਂਦਰ ਸਰਕਾਰ ਵਲੋਂ ਪ੍ਰਾਕਸੀ ਵੋਟ ਦਾ ਪ੍ਰਵਾਸੀ ਭਾਰਤੀਆਂ ਨੂੰ ਅਧਿਕਾਰ ਦੇਣਾ ਅਤੇ ਦੂਜਾ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਹਿੱਤ ਵਿੱਚ ਉਹਨਾ ਦੀ ਜ਼ਮੀਨ, ਜਾਇਦਾਦ ਖਾਲੀ ਕਰਵਾਉਣ ਲਈ ਕਰੜਾ ਕਾਨੂੰਨ ਪਾਸ ਕਰਨ ਲਈ ਸੋਚ-ਵਿਚਾਰ ਕਰਨਾ। ਇਹਨਾ ਦੋਵੇਂ ਫੈਸਲਿਆਂ […]

ਮਨੁੱਖ ਹੋਣ ਦਾ ਗੌਰਵ ਕਿੱਥੇ ਹੈ? ਡਾ. ਸ਼ਿਆਮ ਸੁੰਦਰ ਦੀਪਤੀ

ਮਨੁੱਖ ਹੋਣ ਦਾ ਗੌਰਵ ਕਿੱਥੇ ਹੈ? ਡਾ. ਸ਼ਿਆਮ ਸੁੰਦਰ ਦੀਪਤੀ ਇਹ ਗੱਲ ਮਨ ਨੂੰ ਪ੍ਰੇਸ਼ਾਨ ਅਤੇ ਬੇਚੈਨ ਕਰਦੀ ਹੈ, ਜਦੋਂ ਅੱਜ ਇੱਕੀਵੀਂ ਸਦੀ ਵਿਚ ਮਨੁੱਖੀ ਵਿਕਾਸ ਦੀਆਂ ਅਸਧਾਰਨ, ਅਦੁੱਤੀ, ਹੈਰਾਨ ਕਰ ਦੇਣ ਵਾਲੀਆਂ ਪ੍ਰਾਪਤੀਆਂ ਦਾ ਸਿਖਰ ਹੋਵੇ, ਦੁਨੀਆਂ ਇਕ ਗਲੋਬਲ ਵਿਲੇਜ ਬਣ ਗਈ ਹੋਵੇ, ਹਜ਼ਾਰਾਂ ਮੀਲ ਦੂਰ ਬੈਠੇ ਦੋਸਤਾਂ-ਸਨੇਹੀਆਂ ਨਾਲ ਮਿੰਟਾਂ-ਸਕਿੰਟਾਂ ਵਿਚ ਫੇਸ-ਟੁ-ਫੇਸ ਗੱਲ ਕਰ […]

ਪੌਣਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ/ ਗੁਰਮੀਤ ਪਲਾਹੀ

   ਪੌਣਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ ਗੁਰਮੀਤ ਪਲਾਹੀ ਕੁਝ ਦਿਨ ਪਹਿਲਾਂ ਦੇਸ਼ ਦੇ ਮੌਸਮ ਵਿਭਾਗ ਵਲੋਂ ਦੇਸ਼ ‘ਚ ਭਰਵੇਂ ਮੀਂਹ ਪੈਣ ਅਤੇ ਦੇਸ਼ ਦੇ ਕੁਝ ਹਿੱਸਿਆਂ ‘ਚ ਹੜ੍ਹ ਆਉਣ ਦੀ ਚਿਤਾਵਨੀ ਦਿਤੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਗੜ੍ਹੇਮਾਰੀ ਵੀ ਹੋਈ […]

ਸਿਰਫ਼ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ?….. ਗੁਰਮੀਤ ਪਲਾਹੀ

ਸਿਰਫ਼ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ? ਗੁਰਮੀਤ ਪਲਾਹੀ ਦੇਸ਼ ਦੀਆਂ 12 ਵੱਡੀਆਂ ਕੰਪਨੀਆਂ ਜਾਂ ਅਦਾਰੇ ਵੱਡੇ ਕਰਜ਼ੇ ਵਿੱਚ ਡੁੱਬੇ ਹੋਏ ਹਨ। ਦੇਸ਼ ਦੀ ਸਭ ਤੋਂ ਵੱਡੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਜ਼ੇ ‘ਚ ਡੁੱਬੇ ਇਹਨਾ ਅਦਾਰਿਆਂ ਦੀ ਲਿਸਟ ਤਿਆਰ ਕੀਤੀ ਹੈ। ਇਹ ਕਰਜ਼ੇ ਜਿਹਨਾ ਬੈਂਕਾਂ ਤੋਂ ਕੰਪਨੀਆਂ ਨੇ ਲਏ ਹੋਏ ਹਨ, ਉਹਨਾ […]

ਦੇਸ਼ ਲਈ ਘਾਤਕ ਹਨ, ਲੋਕ ਓਹਲਾ ਰੱਖਣ ਵਾਲੀਆਂ ਡੰਗ ਟਪਾਊ ਨੀਤੀਆਂ / ਗੁਰਮੀਤ ਪਲਾਹੀ

ਦੇਸ਼ ਲਈ ਘਾਤਕ ਹਨ, ਲੋਕ ਓਹਲਾ ਰੱਖਣ ਵਾਲੀਆਂ ਡੰਗ ਟਪਾਊ ਨੀਤੀਆਂ ਗੁਰਮੀਤ ਪਲਾਹੀ ਦੇਸ਼ ‘ਤੇ ਰਾਜ ਕਰਦੀਆਂ ਕੇਂਦਰ, ਸੂਬਾ ਸਰਕਾਰਾਂ ਦਾ ਪੂਰਾ ਜ਼ੋਰ ਇਸ ਗੱਲ ‘ਤੇ ਲੱਗਿਆ ਹੋਇਆ ਹੈ ਕਿ ਕਿਸੇ ਵੀ ਢੰਗ ਨਾਲ “ਸ਼ਾਹੀ-ਖਜ਼ਾਨਾ” ਨੇਤਾਵਾਂ ਦੇ ਐਸ਼ੋ ਆਰਾਮ ਲਈ ਨੱਕੋ-ਨੱਕ ਭਰੇ ਅਤੇ ਆਮ ਆਦਮੀ ਨੂੰ ਬਣਦੀ-ਸਰਦੀ ਸਹੂਲਤ ਦੇਣ ਦੇ ਪਹਿਲੇ ਛੇੜੇ ਕੰਮਾਂ ਤੋਂ ਵੀ […]

ਪੱਤਰਕਾਰਤਾ ਨੂੰ ਅਪਾਹਜ ਬਣਾਉਣ ਤੁਰੀ ਢਾਈ ਬੰਦਿਆਂ ਦੀ ਸਰਕਾਰ!-ਗੁਰਮੀਤ ਪਲਾਹੀ

  ਬਹੁਤੀ ਦੂਰ ਨਾ ਵੀ ਜਾਈਏ, ਕੁਝ ਦਿਨ ਪਹਿਲਾਂ ਹੀ ਉਹਨਾਂ ਹਾਕਮਾਂ ਨੂੰ ਪੰਜਾਬ ਦੇ ਲੋਕਾਂ ਨੇ ਗੱਦੀ ਤੋਂ ਉਤਾਰ ਦਿੱਤਾ, ਜਿਹੜੇ ਮੀਡੀਆ ਦੇ ਕੁਝ ਹਿੱਸੇ ਨੂੰ ਅਪਾਹਜ ਬਣਾ ਕੇ ਸਿਰਫ਼ ਤੇ ਸਿਰਫ਼ ਆਪਣੇ ਹਿੱਤਾਂ ਲਈ ਵਰਤ ਰਹੇ ਸਨ। ਇੱਕ ਟੀ ਵੀ ਚੈਨਲ, ਜਿਸ ਨਾਮ ਮੈਂ ਨਾ ਵੀ ਲਿਖਾਂ, ਤਦ ਵੀ ਲੋਕ ਜਾਣਦੇ ਹਨ, ਨੂੰ […]

ਭਾਰਤ ਦੇਸ਼ ਮਹਾਨ!

ਉਤਰਪ੍ਰਦੇਸ਼ ਦੀ ਵਿਧਾਨ ਸਭਾ 2017 ਦੀ ਚੋਣ ਵਿੱਚ ਮੁਸਲਮਾਨ ਵਿਧਾਇਕਾਂ ਦਾ ਅਨੁਪਾਤ ਘਟਕੇ 1993 ਦੇ ਵਿਧਾਨ ਸਭਾ ਦੇ ਲਗਭਗ ਜਾਣੀ ਛੇ ਫੀਸਦੀ ਤੱਕ ਪਹੁੱਚ ਗਿਆ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵੇਰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਸਲਮਾਨ ਵਿਧਾਇਕਾਂ ਦਾ ਅਨੁਪਾਤ 17.2 ਫੀਸਦੀ ਸੀ। ਯਾਦ ਰਹੇ ਭਾਜਪਾ ਨੇ 425 ਮੈਂਬਰੀ ਯੂ.ਪੀ. ਵਿਧਾਨ ਸਭਾ ਵਿੱਚ ਜੋ […]