ਖਾਲਸਾ ਪੰਥ ਦੇ ਸਿਰਜਕ: ਸ੍ਰੀ ਗੁਰੂ ਗੋਬਿੰਦ ਸਿੰਘ ਜੀ/ਬਿਕਰਮਜੀਤ ਸਿੰਘ ਜੀਤ

ਦਸਵੇਂ ਗੁਰੂ, ਬਾਦਸ਼ਾਹ ਦਰਵੇਸ਼, ਹੱਕ-ਸੱਚ ਤੇ ਨਿਆਂ ਦੇ ਰਾਖੇ, ਸਰਬੰਸਦਾਨੀ, ਸਾਹਿਬ-ਏ-ਕਮਾਲ, ਮਹਾਨ ਬਾਣੀਕਾਰ, ਨਿਡਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਰਮਲ ਜੋਤ ਦੇ ਦਸਵੇਂ ਵਾਰਸ ਵਜੋਂ ਜ਼ੁਲਮ ਅਤੇ ਜਾਲਮ ਦਾ ਖਾਤਮਾ ਕਰਨ ਹਿੱਤ ਸ੍ਰੀ ਪਟਨਾ ਸਾਹਿਬ, ਬਿਹਾਰ ਦੀ ਧਰਤੀ ’ਤੇ 1666 ਈ. ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ […]

ਗੁਰੂ ਰਵਿਦਾਸ ਜੀ ਦਾ ਜੀਵਨ ਸਿਧਾਂਤ/ ਡਾ. ਐਸ ਐਲ ਵਿਰਦੀ ਐਡਵੋਕੇਟ

  ਡਾ. ਐਸ ਐਲ ਵਿਰਦੀ ਐਡਵੋਕੇਟ  ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਵਿਖੇ 1377 ਈਸਵੀ ਨੂੰ ਹੋਇਆ। ਉਸ ਵੇਲੇ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬੜੀ ਦਰਦਨਾਕ ਸੀ। ਇੱਕ ਪਾਸੇ ਬਾਹਰੀ ਹਮਲਿਆੇ ਨਾਲ ਹਾਕਮ ਜਨਤਾ ਨੂੰ ਮਿੱਧ ਰਹੇ ਸੀ ਤੇ ਦੂਜੇ ਪਾਸੇ ਪ੍ਰੋਹਿਤ ਪੁਜਾਰੀ ਤੇ ਮੌਲਵੀਆਂ ਨੇ ਧਾਰਮਿਕ ਪਾਖੰਡਾਂ ਨਾਲ ਆਮ ਜਨਤਾ ਦਾ […]

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ 3)

ਅਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਮਨੁੱਖ ਇਕ ਸਮਾਜਕ ਪ੍ਰਾਣੀ ਹੈ, ਜਿਸ ਕਰਕੇ ਉਹ ਸਮਾਜ ਤੇ ਪਰਿਵਾਰ ਵਿਚ ਇੱਕਠਾ ਰਹਿੰਦਾ ਹੈ। ਪਰਿਵਾਰਕ ਜੀਵਨ ਵਿਚ ਸੁਖ ਤੇ ਸ਼ਾਂਤੀ ਤਾਂ ਹੀ ਆ ਸਕਦੀ ਹੈ ਜੇਕਰ ਸਾਰਾ ਪਰਿਵਾਰ ਆਪਸੀ ਸਾਂਝ ਤੇ ਤਾਲਮੇਲ ਨਾਲ ਰਹਿ ਰਿਹਾ ਹੋਵੇ। ਇਸ ਲਈ ਜਰੂਰੀ ਹੈ ਕਿ […]

ਖਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ

ਸੰਮਤ 1756 ਦੀ ਵੈਸਾਖੀ 30 ਮਾਰਚ ਸੰਨ 1699 ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ । ਇਸ ਕਾਰਜ ਲਈ ਇਹ ਦਿਨ ਚੋਖਾ ਸਮਾਂ ਪਹਿਲਾਂ ਮੁਕਰਰ ਕਰ ਦਿੱਤਾ ਗਿਆ ਸੀ । ਵੈਸਾਖੀ ਦੇ ਦਿਨ ਉਪਰ ਕੇਸਗੜ੍ਹ ਸਾਹਿਬ ਜੀ ਦੀ ਪਾਵਿਤੱਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੇ ਪਹਿਲੇ ਨੌ ਗੁਰੂ […]

ਕੀ ਅਸੀਂ ਆਪਣੇ ਗੁਰਦੇਵ ਮਾਤਾ ਗੁਰਦੇਵ ਪਿਤਾ ਦਾ ਕਹਿਣਾ ਮੰਨਦੇ ਹਾਂ

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ 1) ਅੱਜਕਲ ਦੀ ਇਹ ਆਮ ਸਮੱਸਿਆ ਹੈ ਕਿ ਬੱਚੇ ਅਕਸਰ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਹਨ। ਆਪਸੀ ਵਿਚਾਰਾ ਵਿਚ ਭਿੰਨਤਾ, ਰਹਿਣੀ ਬਹਿਣੀ, ਖਾਣ ਪੀਣ, ਮਨੋਰੰਜਨ ਦੇ ਸਾਧਨ, ਮਿਹਨਤ ਕਰਨ ਦੇ ਤਰੀਕੇ, ਕਿਨ੍ਹਾਂ ਨਾਲ ਮੇਲਜੋਲ ਰੱਖਣਾ, ਆਦਿ ਬਹੁਤ ਸਾਰੇ ਵਿਸ਼ੇ ਹਨ, ਜਿਨ੍ਹਾਂ ਕਰਕੇ ਪਰਿਵਾਰਾਂ […]