ਇਕ ਮੁਸਕਰਾਹਟ ਨਾਲ ਦੇ ਸਕੋਗੇ ਫੋਨ ਕਾਲ ਦਾ ਜਵਾਬ

ਕਿੰਨਾ ਚੰਗਾ ਹੋਵੇ ਕਿ ਤੁਸੀਂ ਮੁਸਕੁਰਾਓ ਅਤੇ ਤੁਹਾਡੇ ਫੋਨ ‘ਤੇ ਆ ਰਹੀ ਕਾਲ ਰਿਸੀਵ ਹੋ ਜਾਵੇ। ਵਿਗਿਆਨੀਆਂ ਨੇ ਇਸ ਕਲਪਨਾ ਨੂੰ ਸੱਚ ਕਰਨ ਲਈ ਕਦਮ ਵਧਾ ਦਿੱਤਾ ਹੈ। ਵਿਗਿਆਨੀਆਂ ਨੇ ਅਜਿਹਾ ਈਅਰ ਪਲੱਗ ਸੈਂਸਰ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਚਿਹਰੇ ਦੇ ਭਾਵ ਪੜ੍ਹ ਕੇ ਤੁਹਾਡੇ ਸਮਾਰਟ ਫੋਨ ਨੂੰ ਕੰਟਰੋਲ ਕਰ ਸਕਦਾ ਹੈ। ਜਰਮਨੀ ਦੇ ਫ੍ਰਾਨਹੋਫਰ […]

ਇਸਰੋ ਨੇ ਇਤਿਹਾਸ ਸਿਰਜਿਆ

ਇਸਰੋ ਵੱਲੋਂ ਅੱਜ ਆਂਧਰਾ ਪ੍ਰਦੇਸ਼ ‘ਚ ਸ੍ਰੀ ਹਰੀਕੋਟਾ ਤੋਂ ਸ਼ਾਮ 5.28 ਵਜੇ ਜੀ ਐਸ ਐਲ ਵੀ ਮਾਰਕ-3 ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਜੀ ਐਸ ਐਲ ਵੀ ਮਾਰਕ-3 ਦੇ ਨਿਰਮਾਣ ‘ਤੇ ਤਕਰੀਬਨ 300 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਉਸ ਨੂੰ ਵਿਗਿਆਨੀਆਂ ਦੀ 15 ਸਾਲ ਦੀ ਸਖ਼ਤ ਮਿਹਨਤ ਮਗਰੋਂ ਤਿਆਰ ਕੀਤਾ ਗਿਆ। ਪੁਲਾੜ ਵਿਗਿਆਨੀਆਂ ਨੇ […]

1500 ਰੁਪਏ ਦਾ 4G ਫੀਚਰ ਹੋ ਸਕਦਾ ਹੈ ਹੁਣ ਤੁਹਾਡੀ ਜੇਬ ‘ਚ

4G ਫੀਚਰ ਫੋਨ ਜਾਂ ਬੇਸਿਕ ਮੋਬਾਇਲ ਫੋਨ , ਜਿਸਦੀ ਕੀਮਤ 1 , 500 ਰੁਪਏ ਹੋ , ਛੇਤੀ ਹੀ ਹਕੀਕਤ ਬੰਨ ਸਕਦਾ ਹੈ । ਚਾਇਨੀਜ ਮੋਬਾਇਲ ਚਿਪ ਮੇਕਰ ਸਪ੍ਰੇਡਟਰਮ ਕੰਮਿਊਨਿਕੇਸ਼ੰਸ ਨੇ ਕਿਹਾ ਹੈ ਕਿ ਉਹ ਮੌਜੂਦਾ ਲੇਵਲਸ ਵਲੋਂ ਸ਼ੁਰੂਆਤੀ ਕੀਮਤ ਘੱਟ ਤੋਂ ਘੱਟ ਅੱਧਾ ਕਰਣ ਉੱਤੇ ਕੰਮ ਕਰ ਰਹੀ ਹੈ । ਸਪ੍ਰੇਡਟਰਮ ਕੰਮਿਊਨਿਕੇਸ਼ੰਸ ਦੇ ਕੰਟਰੀ ਹੇਡ […]

ਬਦਲ ਜਾਵੇਗਾ ਪਾਣੀ ਪੀਣ ਦਾ ਤਰੀਕਾ

ਇਹ ਤਾਂ ਸਾਰੇ ਮੰਨਦੇ ਹਨ ਕਿ ਪਲਾਸਟਿਕ ਸਾਡੇ ਵਾਤਾਵਰਣ ਲਈ ਸਹੀ ਨਹੀਂ ਹੈ ਫਿਰ ਪਾਣੀ ਪੀਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੇ ਬੈਗ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ ਪਰ ਇਹ ਸਭ ਸਾਡੇ ਵਾਤਾਵਰਣ ਨੂੰ ਪਲੀਤ ਕਰ ਰਹੇ ਹਨ। ਇਸ ਤੋਂ ਬਚਣ ਲਈ ਇੰਗਲੈਂਡ ਦੇ ਤਿੰਨ ਇੰਜੀਨੀਅਰਾਂ ਨੇ ਇਕ ਅਨੋਖਾ ਤਰੀਕਾ ਲੱਭਿਆ ਹੈ, ਜੋ […]

ਆਓ ਜਾਣੀਏ ਕੰਪਿਊਟਰ ਹੈਕਰਾ ਬਾਰੇ

ਜਦੋਂ ਅਸੀ ਕੰਪਿਊਟਰ ਦੀ ਸੁਰੱਖਿਆ ਦੀ ਗੱਲ ਕਰੀਏ ਤਾ ਅੰਗਰੇਜ਼ੀ ਦਾ ਇਕ ਸ਼ਬਦ “ਹੈਕ ਜਾਂ ਹੈਕਰ” ਸਾਹਮਣੇ ਆਉਂਦਾ ਹੈ ਅਤੇ ਜੋ ਇਸ ਨੂੰ ਜਾਣਦੇ ਹਨ ਉਨ੍ਹਾਂ ਦੀਆ ਨਜ਼ਰਾ ਵਿੱਚ ਇਹ ਸ਼ਬਦ ਧੋਖਾਧੜੀ ਅਤੇ ਕੰਪਿਊਟਰ ਅਪਰਾਧ ਨਾਲ ਜੋੜਿਆ ਜਾਂਦਾ ਹੈ। ਇਹ ਕੁੱਝ ਹਦ ਤਕ ਠੀਕ ਵੀ ਹੈ ਪਰ ਪੂਰੀ ਤਰ੍ਹਾਂ ਨਹੀ। ਆਓ ਜਾਣੀਏ ਹੈਕਰਾ ਬਾਰੇ, ਇਨ੍ਹਾਂ […]