ਕਾਰਪੋਰੇਟ ਘਰਾਣਿਆਂ ਨੂੰ ਨਿਜੀ ਰੇਲ ਗੱਡੀਆਂ ਚਲਾਏ ਜਾਣ ਦੀ ਖੁਲ੍ਹ ਦੇਣ ਦਾ ਫੈਸਲੇ ਤਬਾਹਕੁੰਨ : ਜਮਹੂਰੀ ਅਧਿਕਾਰ ਸਭਾ

-ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਤੋਂ ਟੈਕਸਾਂ ਰਾਹੀਂ ਉਗਰਾਹੀ ਪੈਸੇ ਨਾਲ ਉਸਰੇ ਇਸ ਅਦਾਰੇ ਨੂੰ ਢਹਿ ਢੇਰੀ ਕਰਨ ਦਾ ਯਤਨ।(ਬਠਿੰਡਾ) 3 ਜੁਲਾਈ: ਮੁਨਾਫ਼ਾਖੋਰ ਦੇਸੀ ਵਿਦੇਸ਼ੀ ਅਜ਼ਾਰੇਦਾਰ ਕਾਰਪੋਰੇਸ਼ਨਾ ਨੂੰ ਨੇੜ ਭਵਿਖ ਚ ਨਿਜੀ ਰੇਲਵੇ ਗੱਡੀਆਂ ਚਲਾਏ ਜਾਣ ਦੀ ਖੁਲ੍ਹ ਦੇਣ ਦੇ ਸਰਕਾਰੀ ਫੈਸਲੇ ਨੂੰ ਤਬਾਹਕੁੰਨ ਦੱਸਦਿਆਂ ਜਮਹੂਰੀ ਅਧਿਕਾਰ ਸਭਾ ਨੇ ਇਸ ਦੀ ਸਖਤ ਨਿਖੇਧੀ ਕੀਤੀ […]

ਮੋਬਾਈਲ ਟਾਵਰਾਂ ਦੇ ਮੱਕੜ ਜਾਲ ਦਾ ਮਨੁੱਖੀ ਜੀਵਨ ‘ਤੇ ਪੈ ਰਿਹਾ ਹੈ ਬੁਰਾ ਪ੍ਰਭਾਵ

ਮਾਨਸਾ / ਗੁਰਜੰਟ ਸ਼ੀਹ 03ਜੁਲਾਈ: ਜਿਵੇਂ ਜਿਵੇਂ ਮਨੁੱਖ ਨੇ ਆਪਣੀਆਂ ਸਹੂਲਤਾਂ ਅਨੁਸਾਰ ਆਪਣੀਆਂ ਇਛਾਵਾਂ ਅਤੇ ਜਰੂਰਤਾਂ ਨੂੰ ਵਧਾਇਆ ਹੈ ,ਉਵੇਂ ਹੀ ਕਿਸੇ ਨਾ ਕਿਸੇ ਨਵੀਂ ਚੀਜ਼ ਜਾਂ ਉਪਕਰਨ ਦੀ ਖੋਜ ਹੋਈ ਹੈ। ਇਸ ਗੱਲ ‘ਤੇ ਇਹ ਕਹਾਵਤ ਸਹੀ ਢੁਕਦੀ ਹੈ ਕਿ ‘ਲੋੜ ਹੀ ਕਾਢ ਦੀ ਮਾਂ ਹੈ’ । ਅੱਜ ਸਾਡੀ ਸਭ ਦੀ ਜਿੰਦਗੀ ਦਾ ਅਟੁੱਟ […]

ਨਸ਼ਿਆ ਵਿਰੁੱਧ 8 ਮੁਕੱਦਮੇ ਦਰਜ਼ ਕਰਕੇ 7 ਵਿਅਕਤੀ ਕੀਤੇ ਗ੍ਰਿਫਤਾਰ

ਨਸ਼ਿਆ ਵਿਰੁੱਧ 8 ਮੁਕੱਦਮੇ ਦਰਜ਼ ਕਰਕੇ 7 ਵਿਅਕਤੀ ਕੀਤੇ ਗ੍ਰਿਫਤਾਰ-100 ਗ੍ਰਾਮ ਅਫੀਮ, 200 ਲੀਟਰ ਲਾਹਣ ਅਤੇ 193 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ ਮਾਨਸਾ/ ਗੁਰਜੰਟ ਸ਼ੀਹ 03ਜੁਲਾਈ: ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ 8 ਮੁਕੱਦਮੇ ਦਰਜ਼ ਕੀਤੇ ਹਨ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ […]

ਇੰਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਦੀ ਪ੍ਰਧਾਨ ਬਣੀ ਸੰਤੋਸ਼ ਕੁਮਾਰੀ

ਫਗਵਾੜਾ, 3 ਜੁਲਾਈ (ਪਰਵਿੰਦਰਜੀਤ ਸਿੰਘ): ਇਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਦੀ ਨਵ ਨਿਯੁਕਤ ਪ੍ਰਧਾਨ ਸੰਤੋਸ਼ ਕੁਮਾਰੀ ਚੋਟ ਨੂੰ ਪੀ.ਡੀ.ਸੀ. ਚੰਦਰ ਗਾਂਧੀ ਨੇ ਮੈਡਮ ਤ੍ਰਿਪਤਾ ਸੇਠੀ ਦੇ ਨਿਵਾਸ ਸਥਾਨ ਤੇ ਕਲੱਬ ਕਾਲਰ ਪਾ ਕੇ ਕਲੱਬ ਦੀ ਜ਼ਿੰਮੇਵਾਰੀ ਸੌਂਪੀ। ਨਵ-ਨਿਯੁੱਕਤ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਲੋੜਵੰਦਾ ਦੀ ਸੇਵਾ ਕਰਨ ਲਈ ਹਰ ਸੰਭਵ ਯਤਨ […]

ਖੇਤੀ ਆਰਡੀਨੈਂਸ: ਪੰਜਾਬ ਸੱਦੇਗਾ ਵਿਸ਼ੇਸ਼ ਇਜਲਾਸ

ਪੰਜਾਬ ਸਰਕਾਰ ਕੇਂਦਰੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਸਹਿਮਤ ਹੋ ਗਈ ਹੈ। ਕੋਵਿਡ-19 ਦੇ ਮੱਦੇਨਜ਼ਰ ਇਜਲਾਸ ਕਦੋਂ ਤੇ ਕਿਵੇਂ ਬੁਲਾਇਆ ਜਾਵੇ, ਇਸ ਬਾਰੇ ਹਾਲੇ ਫ਼ੈਸਲਾ ਹੋਣਾ ਬਾਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਧਿਰਾਂ ਵੱਲੋਂ ਉਠਾਈ ਮੰਗ ਦੌਰਾਨ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਬਾਰੇ ਸਿਧਾਂਤਕ […]

ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਦੁਖੀ ਇਕ ਕਿਸਾਨ ਨੇ ਥਰਮਲ ਪਲਾਂਟ ਦੇ ਗੇਟ ਅੱਗੇ ਅਪਣੀ ਜਾਨ ਦਿੱਤੀ

ਬਠਿੰਡਾ ਦੀ ਇਤਿਹਾਸਕ ਵਿਰਾਸਤ ਮੰਨੇ ਜਾਂਦੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਦੁਖੀ ਇਕ ਕਿਸਾਨ ਨੇ ਥਰਮਲ ਪਲਾਂਟ ਦੇ ਗੇਟ ਅੱਗੇ ਅਪਣੀ ਜਾਨ ਦੇ ਦਿੱਤੀ। ਹਾਲਾਂਕਿ ਪੋਸਟਮਾਰਟਮ ਨਾ ਹੋਣ ਕਾਰਨ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਮ੍ਰਿਤਕ ਕਿਸਾਨ ਨੇ ਕੋਈ ਜ਼ਹਿਰੀਲੀ ਵਸਤੂ ਖਾਧੀ ਹੈ ਜਾਂ ਫ਼ਿਰ ਉਸਨੂੰ ਗਰਮੀ ਕਾਰਨ […]

ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਬੰਦ ਹੋਣ ‘ਤੇ ਚਿੰਤਾ ਪ੍ਰਗਟ

-ਮੁੱਖ ਸਕੱਤਰ ਨੂੰ ਦਖ਼ਲ ਦੇਣ ਦੀ ਮੰਗ ਫਗਵਾੜਾ, 2 ਜੁਲਾਈ (  ਏਡੀਪੀ ਨਿਊਜ਼      ): ਪੰਜਾਬ ਭਰ ਦੇ ਸੁਵਿਧਾ ਸੈਂਟਰਾਂ ਦੀ ਕਾਰਗੁਜਾਰੀ ਪ੍ਰਭਾਵਤ ਹੋਣ ‘ਤੇ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾ ਕਿਹਾ ਕਿ ਖ਼ਾਸ ਤੌਰ ‘ਤੇ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਲਈ ਬਣਾਈ ਹੋਈ ਵੈਬਸਾਈਟ ਜੋ BOCW Borad, Mohali […]

ਮਾਨਸਾ ਅਮਰਪ੍ਰੀਤ ਕੌਰ ਸੰਧੂ ਨੇ ਕੀਤਾ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਚ ਵਿਕਾਸ ਕਾਰਜਾਂ ਦਾ ਕੀਤਾ ਮੁਆਇਨਾ

                            ਮਾਨਸਾ/ ਗੁਰਜੰਟ ਸੀਹ 2 ਜੁਲਾਈ    ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਦਾ ਮੁਆਇਨਾ ਕਰਨ ਲਈ ਏ ਡੀ ਸੀ ਵਿਕਾਸ ਮਾਨਸਾ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਚ ਪੁੱਜੀ।ਹਾਸਲ ਕੀਤੇ ਵੇਰਵੇ ਅਨੁਸਾਰ ਮੈਡਮ ਅਮਰਪ੍ਰੀਤ ਕੌਰ ਸੰਧੂ ਏ ਡੀ ਸੀ ਵਿਕਾਸ […]

ਮਾਨਖੇੜਾ ਚ ਪੰਡਤ ਅਮਰਜੀਤ ਸਿੰਘ ਦਾ ਦਿਨ ਦਿਹਾੜੇ ਕਤਲ, ਮਾਮਲਾ ਦਰਜ

ਮਾਨਸਾ/ਗੁਰਜੰਟ ਸ਼ੀਹ 02ਜੁਲਾਈ: ਜਿਲੇ ਮਾਨਸਾ ਦੇ ਪਿੰਡ ਮਾਨਖੇੜਾ ਵਿਖੇ ਇਕ ਵਿਅਕਤੀ ਦਾ ਦਿਨ ਦਿਹਾੜੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ । ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਡਿਤ ਅਮਰਜੀਤ ਸਿੰਘ (70) ਪੁੱਤਰ ਬਾਲਕ ਸਿੰਘ ਆਪਣੇ ਘਰ ਦੇ ਨਜ਼ਦੀਕ ਬੈਠਾ ਅਖਬਾਰ ਪੜ੍ਹ ਰਿਹਾ ਸੀ। ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਆਇਆ ਅਤੇ […]