ਪੁਸਤਕ/ਲੇਖਕ ਸਮੀਖਿਆ ਲਾਲ ਸਿੰਘ ਦੀਆਂ ਸਵੈ-ਜੀਵਨਕ ਕਥਾਵਾਂ ਦਾ ਵਿਰਤਾਂਤ ਹੈ “ਬੇਸਮਝੀਆਂ ”

ਵਿਸ਼ਵ ਭਰ ਦੇ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਗਤੀਵਾਦੀ ਕਹਾਣੀ ਅਤੇ ਲੰਮੀ ਕਹਾਣੀ ਵਿੱਚ ਸਥਾਪਿਤ ਹਸਤਾਖ਼ਰ ਅਤੇ ਦੁਆਬੇ  ਵਿੱਚ ਪੰਜਾਬੀ ਸਾਹਿਤ ਸਭਾਵਾਂ ਦੇ ਜਨਮ ਅਤੇ ਪ੍ਰਫੁੱਲਤਾ ਦੇ ਬਾਬਾ ਬੋਹੜ “ ਕਹਾਣੀਕਾਰ ਲਾਲ ਸਿੰਘ “ ਵੱਲੋਂ   ਪਾਠਕਾਂ ਦੀ ਝੋਲੀ ਵਿੱਚ ਉਹਨਾਂ ਦੀਆਂ ਸਵੈ –ਜੀਵਨਕ ਕਥਾਵਾਂ ਦਾ ਵਿਰਤਾਂਤ  “ਬੇਸਮਝੀਆਂ ”  ਜੋ ਕਿ ਉਹਨਾਂ ਦੇ ਨਿੱਜ ਨਾਲ ਹੰਢਾਈਆਂ ਮਾਰਗ-ਦਰਸ਼ਕ […]

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਕਵੀ ਭਜਨ ਸਿੰਘ ਵਿਰਕ ਨੇ ਆਪਣੀ ਕਵਿਤਾ ਦਾ ਸਫਰ 1978 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀ ਪਾਠਕਾਂ ਦੇ ਵਿਹੜੇ ਪਹਿਲੀ ਪੁਸਤਕ ‘ਉਦਾਸ ਮੌਸਮ (ਕਾਵਿ-ਸੰਗ੍ਰਹਿ)’ 1978 ਵਿੱਚ ਲਿਆਂਦੀ। ਫਿਰ ਲਗਾਤਾਰ ਉਸਦਾ ਸਿਰਜਣਾ ਦਾ ਸਫਰ ਚਲਦਾ ਰਿਹਾ। ਅਹਿਸਾਸ ਦੀ ਅੱਗ (1988) , ਸਰਾਪੇ ਪਾਲ ( 1991), ਸੂਰਜ ਅਤੇ ਸਿਜਦਾ(1994), ਪੀੜ ਦਾ ਦਰਿਆ(1996), ਡਾਚੀਆਂ ਦੀ […]

ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ

 ਪੁਸਤਕ ਸਮੀਖਿਆ ਪੁਸਤਕ ਦਾ ਨਾਮ:               ਚੌਦਵਾਂ ਚਾਨਣ ਲੇਖਕ ਦਾ ਨਾਮ:                 ਕਮਲ ਬੰਗਾ ਸੈਕਰਾਮੈਂਟੋ ਪ੍ਰਕਾਸ਼ਕ:                        ਪੰਜਾਬੀ ਵਿਰਸਾ ਟਰੱਸਟ(ਰਜਿ:) ਕੀਮਤ:                          10 ਡਾਲਰ/ 300ਰੁਪਏ ਪੰਨੇ:                             240 ਕਮਲ ਬੰਗਾ ਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਸਗੋਂ ਖਿਲਾਅ  ਨੂੰ ਹਰ ਪਲ ਪੂਰਨ ਵਾਲੇ ਹਨ/ ਗੁਰਮੀਤ ਸਿੰਘ ਪਲਾਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਸਬੰਧੀ ਮੁੱਦਿਆਂ ਤੇ […]

‘ਮਰ ਗਏ ਓਏ ਲੋਕੋ’ ਦੁਨੀਆ ਦੇ ਪਹਿਲੇ ਸਿਨੇਮਾਘਰ ‘ODEON’ ਵਿੱਚ ਹੋਵੇਗੀ ਰਿਲੀਜ਼

ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ੍ਹਾਂ ਨੇ ਜੀਅ ਤੋੜ ਮਿਹਨਤ ਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋਂ ਤਕ ਪਹੁੰਚਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ। ਇਹ ਦੋਵੇਂ ਭਾਵੇਂ ਪਹਿਲਾਂ ਕਈ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਇਸ ਵਾਰ ਕੁਝ ਵੱਖਰਾ ਹੋਣ ਵਾਲਾ […]

ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ

ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ ‘ਚੋਂ ਹੀਰੇ ਚੁਣੇ ਹਨ, ਉਹਨਾ ਨੂੰ ਤ੍ਰਾਸ਼ਿਆ ਹੈ, ਇੱਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਸੱਚਮੁੱਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਕੰਮ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ , ਵੱਡੀਆਂ ਸੰਸਥਾਵਾਂ ਹੀ ਇਹੋ […]

ਜੀਵਨੀ ਸ਼ਹੀਦ ਭਗਤ ਸਿੰਘ:ਪੁਸਤਕ ਚਰਚਾ

ਨਾਮ : ਜੀਵਨੀ ਸ਼ਹੀਦ ਭਗਤ ਸਿੰਘ ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਕੀਮਤ : 80/- ਰੁਪਏ ਰਿਵੀਊ ਕਰਤਾ : ਪ੍ਰੋ: ਹਰੀ ਸਿੰਘ, ਦੁੱਗਰੀ, ਲੁਧਿਆਣਾ 98155-51542 ਇਸ ਪੁਸਤਕ ਦੇ ਲੇਖਕ ਨਾਮਵਰ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਹਨ। 14 ਅਪ੍ਰੈਲ 1919 ਨੂੰ ਭਗਤ ਸਿੰਘ (12 ਸਾਲ) ਦਾ ਜ਼ਲ੍ਹਿਆਂ ਵਾਲਾ ਬਾਗ ‘ਚੋਂ ਸ਼ੀਸ਼ੀ ‘ਚ […]

ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਰਚਿਤ ਕਾਵਿ ਸੰਗ੍ਰਹਿ ‘ਚਾਨਣ ਦੀ ਕਾਵਿ ਸਰਸਵਤੀ` ਦਾ ਲੋਕ ਅਰਪਣ

ਪਟਿਆਲਾ, 26 ਮਾਰਚ,2017, ਪਟਿਆਲਾ ਦੇ ਮੁਹੱਲਾ ਸੂਈ ਗਰਾਂ ਮੁਹੱਲੇ ਵਿਖੇ ਉਘੇ ਪੰਜਾਬੀ ਸ਼ਾਇਰ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਰਚਿਤ ਕਾਵਿ ਸੰਗ੍ਰਹਿ ‘ਚਾਨਣ ਦੀ ਕਾਵਿ ਸਰਸਵਤੀ` ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ‘ਪੰਜਾਬੀ ਸਾਹਿਤ ਰਤਨ` ਪ੍ਰੋਫੈਸਰ ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਡਾ. […]