ਮਹਾਰਾਸ਼ਟਰ ‘ਚ ਅੱਜ ਤੋਂ ਪਲਾਸਟਿਕ ਬੈਨ, ਫੜੇ ਜਾਣ ‘ਤੇ 25 ਹਜ਼ਾਰ ਜੁਰਮਾਨਾ

ਮਹਾਰਾਸ਼ਟਰ ਵਿਚ ਇਕ ਵਾਰ ਵਰਤ ਕੇ ਸੁੱਟ ਦਿਤੇ ਜਾਣ ਵਾਲੀ ਪਲਾਸਟਿਕ ‘ਤੇ 23 ਜੂਨ ਦੀ ਅੱਧੀ ਰਾਤ ਤੋਂ ਪਾਬੰਦੀ ਲਾਗੂ ਹੋ ਗਈ ਹੈ। ਇਸ ਦੇ ਲਈ ਮੁੰਬਈ ਵਿਚ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਪਾਏ ਜਾਣ ਵਾਲਿਆਂ ‘ਤੇ ਕਾਰਵਾਈ ਕਰਨਲਈ 250 ਇੰਸਪੈਕਟਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਬਦਲਵੇਂ […]

ਸਰਕਾਰ ਹੁਣ ਬਿਜਲੀ ਬਚਾਉਣ ਲਈ AC ਦਾ ਤਾਪਮਾਨ 24ਡਿਗਰੀ ਫਿਕਸ ਕਰੇਗੀ !

ਬਿਜਲੀ ਮੰਤਰਾਲਾ ਆਉਣ ਵਾਲੇ ਸਮੇਂ ਵਿੱਚ ਏਅਰ ਕੰਡੀਸ਼ਨਰ ਲਈ ਤਾਪਮਾਨ  24 ਡਿਗਰੀ ਤੈਅ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਸਾਲਾਨਾ 20 ਅਰਬ ਯੂਨਿਟ ਬਿਜਲੀ ਦੀ ਬਚਤ ਹੋਵੇਗੀ। ਨਾਲ ਹੀ ਲੋਕਾਂ ਦੇ ਸਿਹਤ ਉੱਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ । ਬਿਜਲੀ ਅਤੇ ਨਵੀਕਰਣੀਏ ਊਰਜਾ ਮੰਤਰੀ ਆਰ ਦੇ ਸਿੰਘ ਨੇ ਏਅਰ ਕੰਡੀਸ਼ਨ ( ਏਸੀ […]

ਗਲਤ ਤਰੀਕਿਆਂ ਨਾਲ ਅਮਰੀਕਾ ਜਾਣ ਵਾਲੇ ਕਈ ਪੰਜਾਬੀ ਜੇਲ੍ਹਾਂ ’ਚ ਬੰਦ

ਅਮਰੀਕਾ ਜਾਣ ਦੇ ਮੌਕਿਆਂ ਦੀ ਤਲਾਸ਼ ਵਿੱਚ ਕਈ ਦੇਸ਼ਾਂ ਨੂੰ ਪਾਰ ਕਰਕੇ ਬੰਟੀ ਸਿੰਘ (ਕਾਲਪਨਿਕ ਨਾਂ) ਗਲਤ ਢੰਗ ਨਾਲ ਅਮਰੀਕਾ ਦਾਖਲ ਹੋ ਗਿਆ ਪਰ ਫੜੇ ਜਾਣ ’ਤੇ ਨਿਊ ਮੈਕਸਿਕੋ ਦੇ ਅਪਰਵਾਸੀ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਅਤੇ ਪਿਛਲੇ 16 ਸਾਲ ਤੋਂ ਉਥੇ ਬੰਦ ਹੈ। ਉਹ ਜਲੰਧਰ ਦੇ ਮਧਵਰਗੀ ਪਰਿਵਾਰ ਨਾਲ ਸਬੰਧਤ ਹੈ। ਉਸ ਦਾ […]

ਹਾਈ ਕੋਰਟ ਨੇ 3 ਜੁਲਾਈ ਤੱਕ ਦਿੱਤੀ ਲਾਲੂ ਨੂੰ ਰਾਹਤ

ਝਾਰਖੰਡ ਹਾਈ ਕੋਰਟ ਨੇ ਅੱਜ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦੀ ਆਰਜ਼ੀ ਜ਼ਮਾਨਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਐਕਟਿੰਗ ਚੀਫ਼ ਜਸਟਿਸ ਡੀਐਨ ਪਟੇਲ ਦੀ ਅਦਾਲਤ ਨੇ ਆਰਜੇਡੀ ਮੁਖੀ ਲਾਲੂ ਯਾਦਵ ਵੱਲੋਂ ਦਾਇਰ ਅਰਜ਼ੀ ’ਤੇ ਉਨ੍ਹਾਂ ਦੀ ਜ਼ਮਾਨਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੇ ਵਕੀਲ ਪ੍ਰਭਾਤ ਕੁਮਾਰ […]

ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ-ਪਿਲ ਦਾ ਦੇਹਾਂਤ

23 ਜੂਨ- ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ-ਪਿਲ ਦਾ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਜਾਣਕਾਰੀ ਮੁਤਾਬਕ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੇ ਦੇਸ਼ ਦੀ ਸੱਤਾ ‘ਤੇ ਕਈ ਸਾਲਾਂ ਤੱਕ ਰਾਜ ਕੀਤਾ। ਦੱਖਣੀ ਕੋਰੀਆ ‘ਚ ਲੋਕਾਂ ਨੂੰ ਜਿਵੇਂ ਹੀ ਪਿਲ ਦੀ ਮੌਤ ਦੀ […]

ਮਮਤਾ ਵੱਲੋਂ ਐਨ ਮੌਕੇ ’ਤੇ ਆਪਣੀ ਚੀਨ ਫੇਰੀ ਰੱਦ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਆਪਣਾ ਅੱਠ ਰੋਜ਼ਾ ਚੀਨ ਦੌਰਾ ਅੱਜ ਐਨ ਮੌਕੇ ’ਤੇ ਰੱਦ ਕਰ ਦਿੱਤਾ, ਜਿਸ ਲਈ ਉਨ੍ਹਾਂ ਅੱਜ ਰਾਤ ਪੇਈਚਿੰਗ ਰਵਾਨਾ ਹੋਣਾ ਸੀ। ਚੀਨ ਸਰਕਾਰ ਵੱਲੋਂ ‘ਢੁਕਵੇਂ ਪੱਧਰ ਵਾਲੀਆਂ’ ਸਿਆਸੀ ਮੀਟਿੰਗਾਂ ਦੀ ਪੁਸ਼ਟੀ ਨਾ ਕੀਤੇ ਜਾਣ ਕਾਰਨ ਉਨ੍ਹਾਂ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਭਾਰਤ […]

ਵਾਦੀ ’ਚ ਮੁਕਾਬਲੇ ਦੌਰਾਨ ਚਾਰ ਦਹਿਸ਼ਤਗਰਦ ਹਲਾਕ

ਜੰਮੂ ਕਸ਼ਮੀਰ ਪੁਲੀਸ ਨੇ ਅੱਜ ਮੁਕਾਬਲੇ ਦੌਰਾਨ ਇਸਲਾਮੀ ਸਟੇਟ ਜੰਮੂ-ਕਸ਼ਮੀਰ (ਆਈਐਸਜੇਕੇ) ਦਾਊਦ ਅਹਿਮਦ ਸੋਫ਼ੀ ਦੇ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਦੱਖਣੀ ਕਸ਼ਮੀਰ ’ਚ ਅਨੰਤਨਾਗ ਜ਼ਿਲ੍ਹੇ ਦੇ ਦੂਰ-ਦੁਰੇਡੇ ਪਿੰਡ ਖਿਰਮ ਵਿੱਚ ਹੋਏ ਮੁਕਾਬਲੇ ਦੌਰਾਨ ਇਕ ਪੁਲੀਸ ਜਵਾਨ ਅਤੇ ਇਕ ਆਮ ਨਾਗਰਿਕ ਦੀ ਜਾਨ ਵੀ ਜਾਂਦੀ ਰਹੀ। ਇਸ ਦੌਰਾਨ ਅਮਨ-ਕਾਨੂੰਨ ਕਾਇਮ ਰੱਖਣ ਲਈ ਵਾਦੀ ਦੇ ਤਿੰਨ ਜ਼ਿਲ੍ਹਿਆਂ- […]

ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

 22 ਜੂਨ -ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐਮ.ਐਲ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਡਾ. ਮੁਹੰਮਦ ਅਮਜਦ ਨੇ ਕਿਹਾ ਕਿ ਮੁਸ਼ੱਰਫ ਨੇ ਆਪਣਾ ਅਸਤੀਫ਼ਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੂੰ ਭੇਜਿਆ ਹੈ। ਡਾ. ਅਮਜਦ ਨੇ ਕਿਹਾ ਕਿ ਮੁਸ਼ੱਰਫ ਨੇ ਪੇਸ਼ਾਵਰ ਹਾਈ ਕੋਰਟ ਵੱਲੋਂ […]

ਨੇਪੀਅਰ ਤੋਂ ਉਡਾਣ ਭਰਨ ਬਾਅਦ ਜਹਾਜ਼ ਦੇ ਇਕ ਇੰਜਣ ਨੇ ਅੱਗ ਦੇ ਗੋਲੇ ਸੁੱਟੇ…ਤੇਲ ਮਾਤਰਾ ਵਧਣ ਦਾ ਸ਼ੱਕ 

ਆਕਲੈਂਡ  22 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਅੱਜ 71 ਸਵਾਰੀਆਂ ਨਾਲ ਏਅਰ ਨਿਊਜ਼ੀਲੈਂਡ ਦੀ ਇਕ ਉਡਾਣ ਨੇਪੀਅਰ ਤੋਂ ਆਕਲੈਂਡ ਚੱਲੀ ਸੀ ਕਿ 10 ਕੁ ਮਿੰਟ ਬਾਅਦ ਖੱਬੇ ਪਾਸੇ ਵਾਲੇ ਇੰਜਣ ਨੇ ਅੱਗ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ। ਜਹਾਜ਼ ਨੂੰ ਤੁਰੰਤ ਦੂਸਰੇ ਇੰਜਣ ਦੀ ਮਦਦ ਨਾਲ ਨਿਯੰਤਰਣ ਵਿਚ ਕਰ ਲਿਆ ਗਿਆ। ਲਗਪਗ 20 ਮਿੰਟ ਤੱਕ ਇਹ ਜ਼ਹਾਜ […]

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਵੱਲੋਂ ਵਧਾਈ

ਆਕਲੈਂਡ  22 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਕੱਲ੍ਹ ਸ਼ਾਮ 4.45 ਉਤੇ ਆਕਲੈਂਡ ਹਸਪਤਾਲ ਦੇ ਵਿਚ ਆਪਣੀ ਪਹਿਲੀ ਔਲਾਦ ਦੇ ਰੂਪ ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਉਸਦੇ ਜਨਮ ਤੋਂ ਬਾਅਦ ਹੀ ਉਸਨੂੰ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ। ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਨੇ ਪ੍ਰਧਾਨ ਮੰਤਰੀ  ਅਤੇ ਉਸਦੇ ਜੀਵਨ ਸਾਥੀ ਕਲਾਰਕ […]