ਪੰਜਾਬੀ ਭਾਸ਼ਾ ਦਾ ਤਕਨੀਕੀ ਪਾਸਾਰ

ਕਿਸੇ ਵੀ ਭਾਸ਼ਾ ਤੋਂ ਸਾਡਾ ਭਾਵ ਹੁੰਦਾ ਹੈ ਕਿ ਇਕ ਦੂਜੇ ਨਾਲ ਰਾਬਤਾ ਕਾਇਮ ਕਰਨਾ। ਜੇਕਰ ਅਸੀ ਗਲ ਕਰੀਏ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਦੀ ਤਾਂ ਇਸ ਤੋਂ ਵੀ ਸਾਡਾ ਮਤਲਬ ਇਹੀ ਹੈ ਕਿ ਕੰਪਿਊਟਰ ਤੋਂ ਆਪਣਾ ਮਨ ਮਰਜ਼ੀ ਮੁਤਾਬਕ ਕੰਮ ਲੈਣਾ। ਕੰਪਿਊਟਰ ਖੇਤਰ ਵਿਚ ਆਮ ਤੋਰ ਤੇ ਦੋ ਤਰ੍ਹਾਂ ਦੇ ਵਰਗ ਮੁੱਖ ਭੂਮਿਕਾ ਨਿਭਾਉਂਦੇ ਹਨ। ਇਕ […]

ਗੁਰੂ ਰਵਿਦਾਸ ਜੀ ਦਾ ਜੀਵਨ ਸਿਧਾਂਤ/ ਡਾ. ਐਸ ਐਲ ਵਿਰਦੀ ਐਡਵੋਕੇਟ

  ਡਾ. ਐਸ ਐਲ ਵਿਰਦੀ ਐਡਵੋਕੇਟ  ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਵਿਖੇ 1377 ਈਸਵੀ ਨੂੰ ਹੋਇਆ। ਉਸ ਵੇਲੇ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬੜੀ ਦਰਦਨਾਕ ਸੀ। ਇੱਕ ਪਾਸੇ ਬਾਹਰੀ ਹਮਲਿਆੇ ਨਾਲ ਹਾਕਮ ਜਨਤਾ ਨੂੰ ਮਿੱਧ ਰਹੇ ਸੀ ਤੇ ਦੂਜੇ ਪਾਸੇ ਪ੍ਰੋਹਿਤ ਪੁਜਾਰੀ ਤੇ ਮੌਲਵੀਆਂ ਨੇ ਧਾਰਮਿਕ ਪਾਖੰਡਾਂ ਨਾਲ ਆਮ ਜਨਤਾ ਦਾ […]

ਭਾਰਤ ਆਸਟ੍ਰੇਲੀਆ ਗਰੁੱਪ ਦਾ 43ਵਾਂ ਮੈਂਬਰ ਬਣਿਆ

19 ਜਨਵਰੀ – ਭਾਰਤ ਅੱਜ ਰਸਮੀ ਤੌਰ ‘ਤੇ ਆਸਟਰੇਲੀਆ ਗਰੁੱਪ ਦਾ 43ਵਾਂ ਮੈਂਬਰ ਬਣ ਗਿਆ। ਏ.ਜੀ. ਇਕ ਅਜਿਹਾ ਗਰੁੱਪ ਜੋ ਰਸਾਇਣਿਕ ਹਥਿਆਰਾਂ ‘ਤੇ ਕਾਬੂ ਰੱਖਣ ਲਈ ਬਣਾਇਆ ਗਿਆ ਹੈ। ਭਾਰਤ ਨੇ ਇਸ ‘ਤੇ ਕਿਹਾ ਕਿ ਇਸ ਗਰੁੱਪ ‘ਚ ਸ਼ਾਮਲ ਹੋਣ ਨਾਲ ਆਪਸੀ ਲਾਭ ਤੇ ਕੌਮਾਂਤਰੀ ਸਲਾਮਤੀ ਲਈ ਸਹਿਯੋਗ ਹੋਵੇਗਾ।

ਦੀਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਭੇਜਿਆ ਜ਼ਫ਼ਰਨਾਮਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰੀਵਾਰ ਸਮੇਤ ਸ੍ਰੀ ਆਨੰਦਪੁਰ ਨੂੰ ਛੱਡਕੇ ਰਸਤੇ ਵਿਚ ਲੜਾਈਆਂ ਲੜ੍ਹਦੇ ਅਤੇ ਸੰਗਤਾਂ ਦਾ ਪਾਰਉਤਾਰਾ ਕਰਦੇ ਹੋਏਤਖਤੂਪੁਰਾ ਪੁਜੇ। ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਦੇਸੂ ਤਰਖਾਣ ਪਿੰਡ ਦੀਨਾ ਨਿਵਾਸੀ ਆਪਣੇ ਰੱਥ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇਦਰਸਨਾਂ ਲਈ ਜਾਇਆ ਕਰਦੇ ਸਨ। ਗੁਰੂ ਸਾਹਿਬ ਨੇ ਆਪਣੇ ਸਿੱਖ ਭਾਈ ਦਿਆ ਸਿੰਘ […]

ਘਟਦੀ ਜਾਂਦੀ ਬਹਿਸ ਅਤੇ ਨਿਘਰਦੀ ਜਾਂਦੀ ਸਾਖ/ਮੂਲ ਲੇਖਕ: ਅਵਧੇਸ਼ ਕੁਮਾਰ/ਪੰਜਾਬੀ ਰੂਪ: ਗੁਰਮੀਤ ਪਲਾਹੀ

ਘਟਦੀ ਜਾਂਦੀ ਬਹਿਸ ਅਤੇ ਨਿਘਰਦੀ ਜਾਂਦੀ ਸਾਖ ਮੂਲ ਲੇਖਕ: ਅਵਧੇਸ਼ ਕੁਮਾਰ ਪੰਜਾਬੀ ਰੂਪ: ਗੁਰਮੀਤ ਪਲਾਹੀ ਸੰਸਦੀ ਲੋਕਤੰਤਰ, ਸਾਸ਼ਨ ਪ੍ਰਵਾਲੀ ਵਿੱਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕਿਸੇ ਬਿੱਲ ਅਤੇ ਨੀਤੀ ਜਾਂ ਮੁੱਦੇ ਉਤੇ ਵੱਡੀ ਪੱਧਰ ਉਤੇ ਬਹਿਸ ਅਤੇ ਹਰ ਪਹਿਲੂ ਨੂੰ ਸਾਹਮਣੇ ਰੱਖਣ ਦੀ ਗੁੰਜਾਇਸ਼ ਹੁੰਦੀ ਹੈ। ਸੰਸਦੀ ਪ੍ਰਵਾਲੀ ਦਾ ਮੂਲ ਆਧਾਰ […]

ਚਾਰ ਸਾਹਿਬਜ਼ਾਦੇ/  ਇਕਵਾਕ ਸਿੰਘ ਪੱਟੀ

ਚਾਰ ਸਾਹਿਬਜ਼ਾਦੇ – ਇਕਵਾਕ ਸਿੰਘ ਪੱਟੀ   ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਕਿਹਾ ਜਾਂਦਾ ਹੈ। ਇਹਨਾਂ ਚਾਰ ਸਾਹਿਬਜ਼ਾਦਿਆਂ ਵਿੱਚ ਬਾਬਾ ਅਜੀਤ ਸਿੰਘ ਜੀ (ਜਨਮ 1687), ਬਾਬਾ ਜੁਝਾਰ ਸਿੰਘ ਜੀ (ਜਨਮ 1690) ਵੱਡੇ ਸਾਬਿਜਾਦਿਆਂ ਵੱਜੋਂ ਜਾਣੇ ਜਾਣੇ ਜਾਂਦੇ ਹਨ ਅਤੇ ਬਾਬਾ ਜ਼ੋਰਾਵਰ ਸਿੰਘ ਜੀ (ਜਨਮ 1696) ਅਤੇ ਬਾਬਾ […]

ਗਜ਼ਲ ….. “ਨਹੀਂ ਕੋਈ” ………/ਹਰਦੀਪ ਬਿਰਦੀ

ਗਜ਼ਲ ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ | ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ | ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ | ਕਿਵੇਂ ਕਰਨਾ ਹੁੰਦਾ ਆਦਰ ਕਿਸੇ ਨੇ ਵੀ ਸਿਖਾਇਆ ਨਾ , ਤੇਰੇ ਵਿਚ ਤਾਂ ਜਵਾਨਾ ਵੇ […]

ਮੇਰੀ ਭਾਸ਼ਾ ਮਰ ਰਹੀ ਹੈ/ ਡਾ. ਹਰਸ਼ਿੰਦਰ ਕੌਰ

ਮੇਰੀ ਭਾਸ਼ਾ ਮਰ ਰਹੀ ਹੈ ਹੌਲੀ-ਹੌਲੀ ਆਉਂਦੀ ਮੌਤ ਕਦੇ ਕਿਸੇ ਦੇ ਨਜ਼ਰੀ ਨਹੀਂ ਪੈਂਦੀ। ਹਰ ਕਿਸੇ ਦਾ ਇੱਕੋ ਹੀ ਜਵਾਬ ਹੁੰਦਾ ਹੈ- ‘‘ਪਤਾ ਹੀ ਨਹੀਂ ਲੱਗਿਆ ਕਦੋਂ ਪੂਰੀ ਜ਼ਿੰਦਗੀ ਲੰਘ ਗਈ। ਜਦੋਂ ਕੋਈ ਮਾਰੂ ਰੋਗ, ਜਿਸ ਨਾਲ ਜ਼ਿੰਦਗੀ ਦਾ ਅੰਤ ਸਾਹਮਣੇ ਦਿੱਸੇ, ਬਾਰੇ ਪਤਾ ਲੱਗ ਜਾਵੇ, ਉਸ ਬੰਦੇ ਲਈ ਬਚੀ ਹੋਈ ਜ਼ਿੰਦਗੀ ਦਾ ਹਰ ਪਲ […]

ਧਰਤੀ ਘੁੰਮਦੀ ਹੀ ਰਹੇ • ਗਗਨਦੀਪ ਸਿੰਘ ਸੰਧੂ

ਧਰਤੀ ਘੁੰਮਦੀ ਹੀ ਰਹੇ • ਨਦੀਆਂ ਦਾ ਵਹਾਅ ਵੇਖਦਿਆਂ-ਵੇਖਦਿਆਂ ਹੀ ਐਨਾਂ ਸ਼ੂਕਵਾਂ ਹੋ ਗਿਆ ਹੈ ਕਿ ਪੁਲਾਂ ਨੂੰ ਵੀ ਵਹਾ ਲੈ ਗਿਆ ਹੈ! ਸ਼ਾਲਾ . . . ਫਿਰ ਵੀ ਪਾਣੀ ਸਲਾਮਤ ਰਹਿਣ; ਪਾਣੀ ਵਹਿੰਦੇ ਹੀ ਰਹਿਣ! ਸੂਰਜ ਦੀਆਂ ਤਪਸ਼ਾਂ ਵੇਖਦਿਆਂ-ਵੇਖਦਿਆਂ ਹੀ ਐਨੀਆਂ ਤੇਜ਼ ਹੋ ਗਈਆਂ ਨੇ ਕਿ ਦੁਪਹਿਰਾਂ ਹੁਣ ਸਿਰਾਂ ‘ਤੇ ਤਾਂਡਵ ਨੱਚਣ ਲੱਗੀਆਂ ਨੇ […]

ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਸਥਾਈ ਬਣੇ/ ਗੁਰਮੀਤ ਪਲਾਹੀ

ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਸਥਾਈ ਬਣੇ ਗੁਰਮੀਤ ਪਲਾਹੀ ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਕੀਤੇ ਨਜ਼ਾਇਜ ਕੇਸਾਂ ਦੀ ਜਾਂਚ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੋ ਮੈਂਬਰੀ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ 6 ਅਪ੍ਰੈਲ 2017 ਨੂੰ ਨੋਟੀਫੀਕੇਸ਼ਨ ਜਾਰੀ ਕਰਕੇ ਬਣਾਇਆ ਸੀ। ਜਿਸਦੀ ਮਿਆਦ ਸਿਰਫ 6 ਮਹੀਨੇ ਰੱਖੀ ਗਈ, ਪਰ 24 ਸਤੰਬਰ […]