ਪੁਲਿਸ ਹਿਰਾਸਤ ‘ਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਪਿੱਛੋਂ ਲਗਾਤਾਰ ਛੇ ਰਾਤਾਂ ਤੋਂ ਝੁਲਸ ਰਹੇ ਅਮਰੀਕਾ ਦੇ ਹਾਲਾਤ ਹੋਰ ਬੇਕਾਬੂ ਹੋ ਗਏ। ਭੰਨ-ਤੋੜ, ਹਿੰਸਾ ਅਤੇ ਅੱਗਜ਼ਨੀ ਨਾਲ ਸ਼ਹਿਰ ਦਹਿਲ ਗਏ ਹਨ। 40 ਸ਼ਹਿਰਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਹਿੰਸਾ ਦੀ ਅੱਗ 75 ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਹਿੰਸਕ ਭੀੜ ਨੇ ਅਮਰੀਕਾ ਦੇ ਰਾਸ਼ਟਰੀ ਝੰਡੇ […]