ਚਰਚੀਤ ਵੀਡਿਓ ਤੋਂ ਬਾਅਦ ਸਸਪੈਂਡ ਕੀਤਾ ਪੁਲਿਸ ਕਰਮੀ

ਦੋ ਕੁ ਦਿਨ ਪਹਿਲਾਂ ਆਈ ਇੱਕ ਚੰਡਿਗੜ੍ਹ ਪੁਲਿਸ ਕਰਮਚਾਰੀ ਦੀ ਵੀਡਿਓ ਜਿਸ ਵਿੱਚ ਓਹ ਆਪਣੀ ਮੋਟਰਸਾਈਕਲ ਤੇ ਬਿਨ੍ਹਾਂ ਹੈਲਮਟ ਅਤੇ ਫੋਨ ਤੇ ਗੱਲ ਕਰਦਾ ਜਾ ਰਿਹਾ ਸੀ ਨੂੰ ਪੁਲਿਸ ਨੇ ਸਸਪੈਂਡ ਕਰ ਦਿੱਤਾ ਹੈ। ਐਕਟਿਵਾ ਸਵਾਰ ਦੇ ਪੁੱਛਣ ਤੇ ਇਹ ਪੁਲਿਸ ਮੁਲਾਜ਼ਮ ਗੁੰਡਾਗਰਦੀ ਤੇ ਉੱਤਰ ਆਇਆ ਅਤੇ ਹੱਥੋਪਾਈ ਕੀਤੀ। ਪਤਾ ਲੱਗਿਆ ਹੈ ਕਿ ਇਸ ਪੁਲਿਸ […]

ਪੰਜਾਬ ਸਕੂਲ ਬੋਰਡ ‘ਚ ਲੜਕੀਆਂ ਨੇ ਫਿਰ ਮਾਰੀ ਬਾਜੀ

ਚੰਡੀਗੜ੍ਹ,  ਪੰਜਾਬ ਸਕੂਲ ਏਜੁਕੇਸ਼ਨ ਬੋਰਡ ਦੀਆਂ 10ਵੀਂ ਕਲਾਸ ਦੀ ਪਰੀਖਿਆ ਦਾ ਰਿਜਲਟ ਘੋਸ਼ਿਤ ਕਰ ਦਿੱਤਾ ਗਿਆ ਹੈ।  ਰਿਜਲਟ 57.50 ਫੀਸਦੀ ਰਿਹਾ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਜਮਾਤ ਵਿੱਚ ਲੜਕੀਆਂ ਨੇ ਹੀ ਬਾਜੀ ਮਾਰੀ ਹੈ। ਪਰੀਖਿਆ ਵਿੱਚ ਇਸ ਵਾਰ 3 ਲੱਖ 30 ਹਜਾਰ 437 ਸਟੂਡੇਂਟਸ ਅਪੀਇਰ ਹੋਏ ਸਨ ਜਿਨ੍ਹਾਂ ਵਿੱਚ 1 ਲੱਖ […]

ਨਿੱਜੀ ਇਮਾਰਤਾਂ ‘ਚ ਨਹੀਂ ਹੋਣਗੇ ਗੈਸਟ ਹਾਊਸ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਨਿੱਜੀ ਇਮਾਰਤਾਂ  ਨੂੰ ਕਿਰਾਏ ‘ਤੇ ਲੈ ਕੇ ਗੈਸਟ ਹਾਊਸ, ਟ੍ਰਾਂਜਿਟ ਕੈਂਪ, ਰੈਸਟ ਹਾਊਸ ਵਜੋਂ ਵਰਤਣ ‘ਤੇ ਰੋਕ ਲਗਾਈ ਹੈ। ਇਸ  ਬਾਬਤ ਜੇ ਕੋਈ ਇਮਾਰਤ ਪਹਿਲਾਂ ਹੀ ਕਿਰਾਏ ‘ਤੇ ਲਈ ਹੋਈ ਹੈ ਤਾਂ ਉਸ ਨੂੰ 30 ਜੂਨ 2017 ਤਕ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। […]

ਕੈਪਟਨ ਸਰਕਾਰ ਵੱਲੋਂ ਹਲਕਾ ਇੰਚਾਰਜ ਵਿਵਸਥਾ ਖ਼ਤਮ

ਚੰਡੀਗੜ੍ਹ, 15 ਅਪੈ੍ਰਲ(ਬਬੀਤਾ):- ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਹਲਕਾ ਇੰਚਾਰਜ ਵਿਵਸਥਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਪੁਲਿਸ ਥਾਣਿਆਂ ਅਤੇ ਪੁਲਿਸ ਸਬ-ਡਵੀਜ਼ਨਾਂ ਦੇ ਅਧਿਕਾਰ ਖੇਤਰ ਵਿਚ ਤਬਦੀਲੀਆਂ ਸਬੰਧੀ 2010 ਦੀਆਂ ਅਧਿਸੂਚਨਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਰਾਜ ਦੀ ਵਾਗਡੋਰ ਸੰਭਾਲਣ ਉਪਰੰਤ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ […]

ਪੰਜਾਬ ਦੇ ਸਕੂਲਾਂ-ਕਾਲਜਾਂ ‘ਚ ਰਿਲਾਇੰਸ ਮੁਫਤ ਦੇਵੇਗੀ ਵਾਈ-ਫਾਈ ਸਰਵਿਸ

ਚੰਡੀਗੜ੍ਹ, 12 ਅਪ੍ਰੈਲ, 2017 : ਦੇਸ਼ ਦੀ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਪੰਜਾਬ ਦੇ ਸਕੂਲਾਂ-ਕਾਲਜਾਂ ਵਿਚ ਮੁਫਤ ਵਾਈ-ਫਾਈ ਲਗਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੰਤਰੀਆਂ ਨਾਲ ਮੁੰਬਈ ਵਿਖੇ ਹੋਈ ਬੈਠਕ ਦੌਰਾਨ ਰਿਲਾਇੰਸ ਦੇ ਚੇਅਰਮੈਨ ਅਤੇ ਐੱਮ. ਡੀ. ਮੁਕੇਸ਼ ਅੰਬਾਨੀ ਨੇ ਪੰਜਾਬ ‘ਚ ਵੱਡੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਮੁਕੇਸ਼ ਅੰਬਾਨੀ ਮੁਤਾਬਕ ਉਨ੍ਹਾਂ ਦੀ ਕੰਪਨੀ […]