ਵਾਹ  ਨੀ  ਗਰੀਬੀਏ-ਕਵੀਤਾ

ਵਾਹ  ਨੀ  ਗਰੀਬੀਏ  ਦੇਸ਼  ਤੂਂੰ  ਉਜਾੜਤਾ ਭੁੱਖ ਦੀਏ ਭੇਣੇ ਨੀ ਤੂਂੰ ਭਾਈ ਭਾਈ ਪਾੜਤਾ ਲੀਡਰਾਂ ਦੀ  ਉਂਗਲਾਂ ਤੇ ਨੱਚੇਂ ਭੱਜ ਭੱਜ ਕੇ ਬੋਹੜ  ਲੋਕਤੰਤਰ  ਦਾ  ਜੜਾਂ ਤੋਂ ਉਖਾੜਤਾ ਮੁਲਖ ਦੀ ਵਾਗ  ਡੋਰ ਮੁਤਸਬੀ ਹੱਥਾਂ ਵਿਚ ਕਾਲੇ ਕਾਰਨਾਮਿਆਂ ਦਾ ਕਿਲਾ ਤੂਂੰ ਉਸਾਰਤਾ ਪੂਨਿਆ ਨੂਂੰ ਡੋਬ ਦਿਤਾ ਮੱਸਿਆ ਦੀ ਸੋਚ ਨੇ ਨਿੱਤ ਨਵਾ ਚੰਨ ਸਾਧਾਂ ਬਾਬੇਆਂ ਨੇ […]

ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ-ਗੁਰਸ਼ਰਨ ਸਿੰਘ ਅਜੀਬ

ਗ਼ ਜ਼ ਲ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ। ਤੁਸਾਂ ਰੌਸ਼ਨਾਈ ਮਿਰੀ ਜ਼ਿੰਦਗਾਨੀ। ਸੁਹਾਨੀ ਕਿਸੇ ਰੁੱਤ ਵਾਂਗਰ ਹੋ ਆਏ, ਮਿਰੇ ਮੀਤ ਪਿਆਰੇ ਮਿਰੇ ਦਿਲਰੁਬਾਨੀ। ਬਿਨਾਂ ਆਪ ਦੇ ਸਾਂ ਮੈਂ ਬਿਲਕੁਲ ਨਿਮਾਣਾ, ਸੀ ਮੇਰੇ ‘ਤੇ ਭਾਂਵੇਂ ਇਹ ਜੋਬਨ ਜਵਾਨੀ। ਬਿਨਾਂ ਆਪ ਦੇ ਨਾ ਇਹ ਦੁਨੀਆ ਸੁਹਾਵੇ, ਮਿਰੇ ਯਾਰ ਦਿਲਬਰ ਮਿਰੇ ਜਿੰਦ ਜਾਨੀ। ਨਹੀਂ ਬੈਠ ਰਹਿਣਾ ਕਿਸੇ ਨੇ […]

ਕਿੱਦਾਂ ਕੱਢ ਲੈਨੀ ਏਂ -ਅਮਰਜੀਤ ਟਾਂਡਾ

ਤੂੰ ਫੁੱਲ ਮੋਰ ਬੂਟੀਆਂ ਕਿੱਦਾਂ ਸਾਂਭ ਲੈਨੀ ਏਂ ਕੁਆਰੇ ਚਾਅ ਵੰਗਾਂ ਉੱਤੇ ਕਿੱਦਾਂ ਤੇਰੇ ਦਿਨਾਂ ਦੀਆਂ ਉਡੀਕਾਂ ਅਜੇ ਜਿਊਂਦੀਆਂ ਆ ਬਹਿੰਦੇ ਹਾਸੇ ਕਿੰਜ਼ ਹੋਟਾਂ ਦੀਆਂ ਸੰਗਾਂ ਉੱਤੇ ਰੀਝਾਂ ਜੇਹੀਆਂ ਆਈਆਂ ਕੱਲ ਜ਼ਖਮ ਉਧੇੜ ਗਈਆਂ ਪਹਿਲ ਜੇਹੀ ਰੁੱਤ ਇਕ ਆਈ ਸਾਡੇ ਰੰਗਾਂ ਉੱਤੇ ਜੁਲਫਾਂ ਤੋਂ ਡਿੱਗੇ ਪਲ ਕਦੋਂ ਬਣ ਗਏ ਮੋਤੀ ਨਾਂ ਤੇਰੇ ਲਿਖ ਦਿਤੇ ਅਰਸ਼ੀਂ […]

ਸਮੋਸਾ ਬਣਾਉਣ ਦੀ ਵਿਧੀ

ਸਮੋਸਾ ਭਾਰਤ ਦੇ ਮੁੱਖ ਸਨੈਕਸ ਵਿੱਚੋ ਇੱਕ ਹੈ ਬਿਨ੍ਹਾ ਸਮੋਸਾ ਹਰ ਪਾਰਟੀ ਅਧੁਰੀ ਹੈ। ਘਰ ‘ਚ ਸਮੋਸਾ ਬਣਾਉਣਾ ਸਾਨੂੰ ਕਾਫ਼ੀ ਔਖਾ ਕੰਮ ਲੱਗਦਾ ਹੈ ਪਰ ਇਸ ਨੂੰ ਆਸਾਨ ਵਿਧੀ ਨਾਲ ਹੇਠ ਲਿਖੇ ਤਰੀਕੇ ਨਾਲ ਬਣਾ ਸਕਦੇ ਹਾਂ। ਸਮੋਸਾ ਬਣਾਉਣ ਦਾ ਢੰਗ ਸਮੋਸਾ ਬਣਾਉਣ ਲਈ ਸਾਮਗਰੀ ਸਮੋਸੇ ਦਾ ਬੇਸ ਬਣਾਉਣ ਲਈ : – 1 ) ਮੈਦਾ […]

ਪੰਜਾਬੀ ਭਾਸ਼ਾ ਦਾ ਤਕਨੀਕੀ ਪਾਸਾਰ

ਕਿਸੇ ਵੀ ਭਾਸ਼ਾ ਤੋਂ ਸਾਡਾ ਭਾਵ ਹੁੰਦਾ ਹੈ ਕਿ ਇਕ ਦੂਜੇ ਨਾਲ ਰਾਬਤਾ ਕਾਇਮ ਕਰਨਾ। ਜੇਕਰ ਅਸੀ ਗਲ ਕਰੀਏ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਦੀ ਤਾਂ ਇਸ ਤੋਂ ਵੀ ਸਾਡਾ ਮਤਲਬ ਇਹੀ ਹੈ ਕਿ ਕੰਪਿਊਟਰ ਤੋਂ ਆਪਣਾ ਮਨ ਮਰਜ਼ੀ ਮੁਤਾਬਕ ਕੰਮ ਲੈਣਾ। ਕੰਪਿਊਟਰ ਖੇਤਰ ਵਿਚ ਆਮ ਤੋਰ ਤੇ ਦੋ ਤਰ੍ਹਾਂ ਦੇ ਵਰਗ ਮੁੱਖ ਭੂਮਿਕਾ ਨਿਭਾਉਂਦੇ ਹਨ। ਇਕ […]

ਮਾਲਦੀਵ ਦੇ ਕੁਦਰਤੀ ਨਜ਼ਾਰੇ

ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਠਹਿਰਾਓ ਬਹੁਤ ਜਰੂਰੀ ਹੈ ਇਹ ਠਹਿਰਾਓ ਸਾਨੂੰ ਦਿੰਦਾ ਹੈ ਸੈਰ ਸਪਾਟਾ। ਸੈਰ ਸਪਾਟਾ ਲਈ ਅਜਿਹੀ ਜਗ੍ਹਾ ਹੋਵੇ, ਜਿੱਥੇ ਸਕੂਨ ਦੇ ਨਾਲ-ਨਾਲ ਕੁਦਰਤੀ ਅਤੇ ਦਿਲਕਸ਼ ਨਜ਼ਾਰੇ ਦੋਨੋਂ ਹੀ ਦੇਖਣ ਨੂੰ ਮਿਲਣ। ਅਜਿਹੇ ਸੈਰ ਸਪਾਟੇ ਨਾਲ ਦਿਮਾਗ ਤੰਦਰੁਸਤ ਹੀ ਨਹੀਂ, ਬਲਕਿ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਜੇਕਰ ਤੁਸੀਂ ਏਸ਼ੀਆ ਵਿਚ […]

ਹੋਲਾ ਮੁਹੱਲਾ ਸਿੱਖ ਪੰਥ ਲਈ ਬਹੁਤ ਅਹਿਮ

ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਸ਼ੁਰੂ ਹੋ ਗਿਆ ਹੈ ਇਸ ਸਬੰਧੀ ਸੰਗਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਹਨ ਸੰਗਤਾਂ ਆਪੋ-ਆਪਣੇ ਵਾਹਨਾਂ ਰਾਹੀਂ ਹੋਲੇ ਮੁਹੱਲੇ ਲਈ ਜਾ ਰਹੀਆਂ ਹਨ। ਬਹੁਤ ਸਾਰੇ ਸੰਗਤਾਂ ਦੇ ਵਾਹਨ ਪਟਿਆਲਾ ਤੋਂ ਲੰਘਦੇ ਦੇਖੇ ਗਏ। ਸੰਗਤਾਂ ‘ਚ ਹੋਲੇ ਮੁਹੱਲੇ ਲਈ ਭਾਰੀ ਉਤਸ਼ਾਹ ਹੈ। ਇਸ ਸਬੰਧੀ ਵੱਖ ਵੱਖ ਸੰਤਾ […]

Padman Movie review: ਪੈਡਮੈਨ ਸਮਾਜੀਕ ਮਾਮਲਿਆ ਤੇ ਬਣੀ ਫਿਲਮ #Padman

ਮੁੱਖ ਕਲਾਕਾਰ : ਅਕਸ਼ੇ ਕੁਮਾਰ , ਰਾਧੀਕਾ ਆਪਤੇ ਅਤੇ ਸੋਨਮ ਕਪੂਰ ਨਿਰਦੇਸ਼ਕ : ਆਰ . ਬਾਲਕੀ ਸਮਾਜਿਕ ਵਿਸ਼ਾ ਪਰ ਜੋ ਕਦੇ ਛੁਹਿਆ ਨਹੀਂ ਗਿਆ ਉਸ ਉਪਰ ਬਣਾਉਣਾ ਇੱਕ ਆਪਣੇ ਵਿੱਚ ਹੀ ਚਣੋਤੀਪੂਰਨ ਕੰਮ ਹੈ । ਔਰਤਾਂ ਦੇ ਸਿਹਤ ਨਾਲ ਜੁੜਿਆ ਮਾਹਵਾਰੀ ਦਾ ਮਸਲਾ ਜਿਸ ਨੂੰ ਕਦੇ ਜਗ ਜਾਹਿਰ ਨਹੀਂ ਕੀਤਾ ਗਿਆ ਉਸ ਨੂੰ ਪੜਦੇ ਤੇ […]

ਸਾਵਧਾਨ ਤੁਹਾਡੀ ਜਾਣ ਖਤਰੇ ‘ਚ ਹੈ

ਬਹੁਤਿਆਂ ਨਸ਼ੀਲੇ ਪਦਾਰਥਾਂ, ਦਵਾਈਆਂ ਅਤੇ ਇਲਾਕਿਆ ‘ਚ ਮੌਤ ਦੀ ਚੇਤਾਵਾਨੀ ਦੇਣ ਵਾਲਾ ਸੰਦੇਸ਼ ਲਿਖਿਆ ਹੁੰਦਾ ਹੈ। ਪਰ ਕੀ ਹੁਣ ਸਮਾਂ ਆ ਗਿਆ ਹੈ ਕਿ ਸੜਕਾਂ ਤੇ ਵੀ ਲਿਖ ਕੇ ਲਾ ਦਿੱਤਾ ਜਾਵੇ ਕਿ ਤੁਹਾਡੀ ਜਾਣ ਖਤਰੇ ਵਿੱਚ ਹੈ। ਕਿਉਂ ਕਿ ਹਰ ਸਾਲ 40 ਲੱਖ ਤੋਂ ਵਧ ਲੋਕ ਸੜਕੀ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ ਅਤੇ 1.5 […]

ਸਕੇਪ ਪੰਜਾਬ ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਸਾਹਿਤਕ ਸਮਾਗਮ

ਫਗਵਾੜਾ, 25 ਦਸੰਬਰ  ਪੰਜਾਬੀ ਸਾਹਿਤ ‘ਚ ਆਪਣਾ ਭਰਪੂਰ ਯੋਗਦਾਨ ਪਾਉਣ ਵਾਲੀ ਸੰਸਥਾ ਸਕੇਪ ਪੰਜਾਬ ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਬਲੱਡ ਬੈਂਕ, ਗੁਰੂ ਹਰਗੋਬਿੰਦਰ ਨਗਰ ਵਿਖੇ ਇੱਕ ਸ਼ਾਨਦਾਰ  ਸਾਹਿਤਕ ਸਮਾਗਮ ਕਰਵਾਇਆ ਗਿਆ।  ਸਮਾਗਮ ਦੀ ਪ੍ਰਧਾਨਗੀ ਸੰਤੋਖ ਸਿੰਘ, ਬਲਵਿੰਦਰ ਸਿੰਘ, ਬਲਦੇਵ ਰਾਜ ਕੋਮਲ, ਡਾ. ਐਸ ਐਲ ਵਿਰਦੀ, ਡਾ. ਜਗੀਰ ਸਿੰਘ ਨੂਰ ਅਤੇ ਚਰਨਜੀਤ ਸਿੰਘ ਪੰਨੂ ਨੇ ਸਾਂਝੇ ਰੂਪ ਵਿੱਚ ਕੀਤੀ। ਸਮਾਗਮ ਦੌਰਾਨ ਪੰਜਾਬੀ ਭਾਸ਼ਾ […]