ਅਨੁਪਮ ਖੇਰ ਐਫਟੀਆਈਆਈ ਦੇ ਨਵੇਂ ਚੇਅਰਮੈਨ ਨਿਯੁਕਤ

ਮੋਦੀ ਸਰਕਾਰ ਨੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫਟੀਟੀਆਈ) ਦੇ ਚੇਅਰਮੈਨ ਵਜੋਂ ਪ੍ਰਸਿੱਧ ਅਦਾਕਾਰ ਅਨੁਪਮ ਖੇਰ ਦੀ ਨਿਯੁਕਤੀ ਕੀਤੀ ਹੈ। ਸੀਨੀਅਰ ਭਾਜਪਾ ਲੀਡਰਸ਼ਿਪ ਦੇ ਬੇਹੱਦ ਨੇੜੇ ਜਾਣੇ ਜਾਂਦੇ ਅਨੁਪਮ ਖੇਰ ਨੂੰ ਗਜੇਂਦਰ ਚੌਹਾਨ ਦੀ ਥਾਂ ਨਿਯੁਕਤ ਕੀਤਾ ਗਿਆ ਹੈ ।

Post Author: admin

Leave a Reply

Your email address will not be published. Required fields are marked *