ਵਿਸ਼ਵ ਕੱਪ ਫੁਟਬਾਲ: ਫਰਾਂਸ ਵੱਲੋਂ ਜਾਪਾਨ ਫ਼ਤਹਿ

ਵਿਸ਼ਵ ਕੱਪ ਫੁਟਬਾਲ ਅੰਡਰ-17 ਦੇ ਗੁਹਾਟੀ ਅਤੇ ਕੋਲਕਾਤਾ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਫਰਾਂਸ ਨੇ ਜਾਪਾਨ, ਇੰਗਲੈਂਡ ਨੇ ਮੈਕਸਿਕੋ, ਹੌਂਡੂਰਸ ਨੇ ਨਿਊ ਕੈਲੇਡੋਨੀਆ ਅਤੇ ਇਰਾਕ ਨੇ ਚਿਲੀ ਨੂੰ ਹਰਾਇਆ।
ਅਮੀਨ ਗੋਇਰੀ ਦੀ ਮਦਦ ਨਾਲ ਫਰਾਂਸ ਨੇ ਗੁਹਾਟੀ ਵਿੱਚ ਗਰੁੱਪ ਈ ਦੇ ਮੁਕਾਬਲੇ ਵਿੱਚ ਜਾਪਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਥਾਂ ਪੱਕੀ ਕੀਤੀ।

Post Author: admin

Leave a Reply

Your email address will not be published. Required fields are marked *