ਦਿੱਲੀ ਪੁਲੀਸ ਵੱਲੋਂ ਟਰੈਕਟਰ ਪਰੇਡ ਨੂੰ ਮਨਜ਼ੂਰੀ

ਨਵੀਂ ਦਿੱਲੀ, 26 ਜਨਵਰੀ- ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਹ ਪਰੇਡ ਰਿੰਗ ਰੋਡ ਦੇ ਕੁਝ ਹਿੱਸੇ ਵਿਚ ਕਰਨ ਤੋਂ ਬਾਅਦ ਹੋਰ ਥਾਂ ’ਤੇ ਤਬਦੀਲ ਕੀਤੀ ਜਾਵੇਗੀ। ਦਿੱਲੀ ਪੁਲੀਸ ਵਲੋਂ 24 ਜਨਵਰੀ ਨੂੰ ਟਰੈਕਟਰ ਪਰੇਡ ਦਾ ਰੂਟ ਪਲਾਨ ਜਾਰੀ ਕੀਤਾ ਜਾਵੇਗਾ ਤੇ ਪੁਲੀਸ ਵਲੋਂ ਸਰਹੱਦ ’ਤੇ ਕੀਤੇ ਬੈਰੀਕੇਡ ਹਟਾ ਲਏ ਜਾਣਗੇ

Post Author: admin

Leave a Reply

Your email address will not be published. Required fields are marked *