ਭਾਰਤੀ ਵਾਯੂ ਸੈਨਾ ਦੀ ਵਿਸ਼ੇਸ਼ ਬਚਾਅ ਮੁਹਿੰਮ, 50 ਭਾਰਤੀ ਵਿਗਿਆਨੀਆਂ ਦੀ ਦੇਸ਼ ਵਾਪਸੀ, ਜ਼ਿਆਦਾਤਰ ਕੋਰੋਨਾ ਪੀੜਤ

ਭਾਰਤੀ ਵਾਯੂ ਸੈਨਾ ਵਿਸ਼ੇਸ਼ ਬਚਾਅ ਮੁਹਿੰਮ ਚਲਾ ਕੇ ਪੱਛਮ ਏਰੀਆ ਦੇ ਇਕ ਦੇਸ਼ ‘ਚ ਫਸੇ 50 ਭਾਰਤੀ ਵਿਗਿਆਨੀਆਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਈ ਹੈ। ਇਹ ਮੁਹਿੰਮ ਇਸ ਲਿਹਾਜ ਨਾਲ ਖਾਸ ਸੀ ਕਿ ਇਨ੍ਹਾਂ ‘ਚ ਕੁਝ ਵਿਗਿਆਨੀ ਕੋਰੋਨਾ ਪੀੜਤ ਹੋ ਗਏ ਸੀ। ਉਨ੍ਹਾਂ ਸਾਰਿਆਂ ਨੂੰ ਸਰੁੱਖਿਅਤ ਲਿਆਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਤੇ ਵਿਸ਼ੇਸ਼ ਸੀ-17 ਗਲੋਬਮਾਸਟਰ ਜਹਾਜ਼ ਤੋਂ ਏਅਰਲਿਫਟ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਦੱਖਣ ਭਾਰਤ ਦੇ ਇਕ ਏਅਰਪੋਰਟ ‘ਤੇ ਲੈਂਡ ਕਰਵਾ ਕੇ ਕੁਆਰੰਟਾਈਨ ਕੀਤਾ ਗਿਆ ਹੈ।

Post Author: admin

Leave a Reply

Your email address will not be published. Required fields are marked *