ਦੁਸਿਹਰਾ ਕਮੇਟੀ ਨੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ

ਫਗਵਾੜਾ, 17 ਅਕਤੂਬਰ(  ਏ.ਡੀ.ਪੀ. ਨਿਊਜ਼ ): ਭਾਵੇਂ ਕਿ ਇਸ ਵਰ੍ਹੇ ਕੋਵਿਡ-19 ਕਾਰਨ ਦੁਸਿਹਰਾ ਕਮੇਟੀ ਪਲਾਹੀ ਵਲੋਂ ਰਾਮ ਲੀਲਾ ਅਤੇ ਦੁਸਿਹਰਾ ਨਹੀਂ ਲਗਾਇਆ ਜਾ ਰਿਹਾ, ਪਰ ਸੀਮਤ ਇਕਤਰਤਾ ਵਿੱਚ ਦੁਸਿਹਰਾ ਕਮੇਟੀ  ਪਲਾਹੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ। ਇਸ  ਸਮੇਂ  ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਠੇਕੇਦਾਰ ਮੇਜਰ ਸਿੰਘ, ਮਦਨ ਲਾਲ ਪੰਚ, ਜਸਵਿੰਦਰ ਸਿੰਘ ਪੱਪੂ, ਪ੍ਰੇਮ ਸਿੰਘ ਡੋਲ, ਜਗਦੀਪ ਸਿੰਘ ਡੋਲ, ਹਰਨੇਕ ਸਿੰਘ, ਗੁਰਮੁਖ ਸਿੰਘ ਡੋਲ, ਅਮਨਦੀਪ, ਗਗਨਦੀਪ, ਸੰਦੀਪ ਸੀਪਾ, ਇੰਦਰਜੀਤ ਸਿੰਘ, ਸਨੀ ਸੈਨ, ਮੋਹਿਤ, ਅਜੈ ਬਾਬਾ ਆਦਿ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *