ਪਿੰਡ ਵਾਸੀਆਂ ਐਸ.ਸੀ.ਆਬਾਦੀ ਲਈ ਪਾਣੀ ਦੀ ਟੈਂਕੀ ਦਾ ਕੰਮ ਆਰੰਭਣ ਤੇ ਕੀਤਾ ਧੰਨਵਾਦ

ਫਗਵਾੜਾ:- ਪਿੰਡ ਪਲਾਹੀ ਵਿਖੇ ਐਸ.ਸੀ. ਆਬਾਦੀ ਲਈ ਵਿਸ਼ੇਸ਼ ਤੌਰ ‘ਤੇ ਬਣਾਈ ਜਾ ਰਹੀ ਪਾਣੀ ਦੀ ਟੈਂਕੀ ਦਾ ਪੰਜਾਬ ਸਰਕਾਰ ਵਲੋਂ ਆਰੰਭ ਕੀਤੇ ਜਾਣ ‘ਤੇ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਹੈ। ਪਿੰਡ ਵਾਸੀਆਂ ਦੀ ਇਹ ਚਿਰ ਪੁਰਾਣੀ ਮੰਗ ਸੀ ਜੋ ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤੀ ਗਈ ਹੈ। ਇਸ ਸਮੇਂ ਰਾਮਪਾਲ ਪੰਚ, ਮਦਨ ਲਾਲ ਪੰਚ, ਜਸਵਿੰਦਰਪਾਲ ਪੰਚ, ਰਾਜਰਾਣੀ ਪੰਚ, ਕਸ਼ਮੀਰ ਕੌਰ ਪੰਚ, ਰਣਜੀਤ ਕੌਰ ਪੰਚ, ਜਸਬੀਰ ਸਿੰਘ ਬਸਰਾ, ਬਿੰਦਰ ਫੁਲ, ਜਸਵਿੰਦਰ ਸਿੰਘ, ਜੱਸੀ ਸੱਲ, ਰਸ਼ਪਾਲ ਸਿੰਘ, ਗੁਰਚਰਨ ਸਿੰਘ ਪੰਚ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *