ਵਿਗਿਆਨੀ ਅਲਬਰਟ ਆਇੰਸਟੀਨ ਦਾ ਖ਼ਤ 69 ਲੱਖ ‘ਚ ਨਿਲਾਮ

ਲੰਡਨ- ਅਲਬਰਟ ਆਇੰਸਟੀਨ ਵੱਲੋਂ ਅਅਾਪਣੇ ਦੋਸਤ ਮਿਸ਼ੇਲ ਬੇਸੋ ਨੂੰ ਲਿਖਿਆ ਗਿਆ ਪੱਤਰ ਇੱਥੇ ਇੱਕ ਨਿਲਾਮੀ ‘ਚ 106,250 ਡਾਲਰ (ਕਰੀਬ69 ਲੱਖ ਰੁਪਏ) ‘ਚ ਵਿਕਿਆ। ਇਸ ਖਤ ‘ਚ ਆਇੰਸਟੀਨ ਨੇ ਆਪਣੇ ਸਾਪੇਖਤਾ ਦੇ ਸਿਧਾਂਤ ਦੇ ਸਫਲ ਹੋਣ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਖ਼ਤ ‘ਚ ਉਹਨਾ ਆਪਣੇ ਦੋਸਤ ਨੂੰ ਲਿਖਿਆ ਹੈ,” ਆਖ਼ਰ, ਸਭ ਤੋਂ ਵੱਡਾ ਤੇ ਅਹਿਮ ਸੁਪਨਾ ਪੂਰਾ ਹੋਇਆ”। 10 ਦਸੰਬਰ, 1915 ਨੂੰ ਬਰਲਿਨ ਤੋਂ ਭੇਜੇ ਗਏ ਇਸ ਖਤ ‘ਚ ਆਇੰਸਟੀਨ ਦੇ ਹਸਤਾਖਰ ਵੀ ਹੈ।

Post Author: admin

Leave a Reply

Your email address will not be published. Required fields are marked *